Outhai Anmrith Vundee-ai Sukhee-aa Har Kurune
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥

This shabad is by Guru Arjan Dev in Raag Gauri on Page 317
in Section 'Santhan Kee Mehmaa Kavan Vakhaano' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧
Raag Gauri Guru Arjan Dev


ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ

Outhhai Anmrith Vanddeeai Sukheea Har Karanae ||

There, the Ambrosial Nectar is distributed; the Lord is the Bringer of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨
Raag Gauri Guru Arjan Dev


ਜਮ ਕੈ ਪੰਥਿ ਪਾਈਅਹਿ ਫਿਰਿ ਨਾਹੀ ਮਰਣੇ

Jam Kai Panthh N Paeeahi Fir Nahee Maranae ||

They are not placed upon the path of Death, and they shall not have to die again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩
Raag Gauri Guru Arjan Dev


ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ

Jis No Aeia Praem Ras Thisai Hee Jaranae ||

One who comes to savor the Lord's Love experiences it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪
Raag Gauri Guru Arjan Dev


ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ

Banee Oucharehi Sadhh Jan Amio Chalehi Jharanae ||

The Holy beings chant the Bani of the Word, like nectar flowing from a spring.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੫
Raag Gauri Guru Arjan Dev


ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

Paekh Dharasan Naanak Jeevia Man Andhar Dhharanae ||9||

Nanak lives by beholding the Blessed Vision of the Darshan of those who have implanted the Lord's Name within their minds. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੬
Raag Gauri Guru Arjan Dev