Paanee Pukhaa Pees Dhaas Kai Thub Hohi Nihaal
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥
in Section 'Anik Bhaanth Kar Seva Kuree-ai' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੧
Raag Bilaaval Guru Arjan Dev
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥
Panee Pakha Pees Dhas Kai Thab Hohi Nihal ||
Carry water for the Lord's slave, wave the fan over him, and grind his corn; then, you shall be happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੨
Raag Bilaaval Guru Arjan Dev
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥
Raj Milakh Sikadhareea Aganee Mehi Jal ||1||
Burn in the fire your power, property and authority. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੩
Raag Bilaaval Guru Arjan Dev
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥
Santh Jana Ka Shhohara This Charanee Lag ||
Grasp hold of the feet of the servant of the humble Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੪
Raag Bilaaval Guru Arjan Dev
ਮਾਇਆਧਾਰੀ ਛਤ੍ਰਪਤਿ ਤਿਨ੍ ਛੋਡਉ ਤਿਆਗਿ ॥੧॥ ਰਹਾਉ ॥
Maeiadhharee Shhathrapath Thinh Shhoddo Thiag ||1|| Rehao ||
Renounce and abandon the wealthy, the regal overlords and kings. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੫
Raag Bilaaval Guru Arjan Dev
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥
Santhan Ka Dhana Rookha So Sarab Nidhhan ||
The dry bread of the Saints is equal to all treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੬
Raag Bilaaval Guru Arjan Dev
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥
Grihi Sakath Shhatheeh Prakar Thae Bikhoo Saman ||2||
The thirty-six tasty dishes of the faithless cynic, are just like poison. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੭
Raag Bilaaval Guru Arjan Dev
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥
Bhagath Jana Ka Loogara Oudt Nagan N Hoee ||
Wearing the old blankets of the humble devotees, one is not naked.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੮
Raag Bilaaval Guru Arjan Dev
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥
Sakath Sirapao Raesamee Pehirath Path Khoee ||3||
But by putting on the silk clothes of the faithless cynic, one loses one's honor. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੯
Raag Bilaaval Guru Arjan Dev
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥
Sakath Sio Mukh Joriai Adhh Veechahu Ttoottai ||
Friendship with the faithless cynic breaks down mid-way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੧੦
Raag Bilaaval Guru Arjan Dev
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥
Har Jan Kee Saeva Jo Karae Eith Oothehi Shhoottai ||4||
But whoever serves the humble servants of the Lord, is emancipated here and hereafter. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੧੧
Raag Bilaaval Guru Arjan Dev
ਸਭ ਕਿਛੁ ਤੁਮ੍ ਹੀ ਤੇ ਹੋਆ ਆਪਿ ਬਣਤ ਬਣਾਈ ॥
Sabh Kishh Thumh Hee Thae Hoa Ap Banath Banaee ||
Everything comes from You, O Lord; You Yourself created the creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੧੨
Raag Bilaaval Guru Arjan Dev
ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥
Dharasan Bhaettath Sadhh Ka Naanak Gun Gaee ||5||14||44||
Blessed with the Blessed Vision of the Darshan of the Holy, Nanak sings the Glorious Praises of the Lord. ||5||14||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੩ ਪੰ. ੧੩
Raag Bilaaval Guru Arjan Dev