Paapee Hee-ai Mai Kaam Busaae
ਪਾਪੀ ਹੀਐ ਮੈ ਕਾਮੁ ਬਸਾਇ ॥
in Section 'Is Dehee Andhar Panch Chor Vaseh' of Amrit Keertan Gutka.
ਬਸੰਤੁ ਮਹਲਾ ੯ ॥
Basanth Mehala 9 ||
Basant, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੬
Raag Basant Guru Tegh Bahadur
ਪਾਪੀ ਹੀਐ ਮੈ ਕਾਮੁ ਬਸਾਇ ॥
Papee Heeai Mai Kam Basae ||
The heart of the sinner is filled with unfulfilled sexual desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੭
Raag Basant Guru Tegh Bahadur
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
Man Chanchal Ya Thae Gehiou N Jae ||1|| Rehao ||
He cannot control his fickle mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੮
Raag Basant Guru Tegh Bahadur
ਜੋਗੀ ਜੰਗਮ ਅਰੁ ਸੰਨਿਆਸ ॥
Jogee Jangam Ar Sannias ||
The Yogis, wandering ascetics and renunciates
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੯
Raag Basant Guru Tegh Bahadur
ਸਭ ਹੀ ਪਰਿ ਡਾਰੀ ਇਹ ਫਾਸ ॥੧॥
Sabh Hee Par Ddaree Eih Fas ||1||
- this net is cast over them all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੨੦
Raag Basant Guru Tegh Bahadur
ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾ ਰਿ ॥
Jihi Jihi Har Ko Nam Samhar ||
Those who contemplate the Name of the Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੨੧
Raag Basant Guru Tegh Bahadur
ਤੇ ਭਵ ਸਾਗਰ ਉਤਰੇ ਪਾਰਿ ॥੨॥
Thae Bhav Sagar Outharae Par ||2||
Cross over the terrifying world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੨੨
Raag Basant Guru Tegh Bahadur
ਜਨ ਨਾਨਕ ਹਰਿ ਕੀ ਸਰਨਾਇ ॥
Jan Naanak Har Kee Saranae ||
Servant Nanak seeks the Sanctuary of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੨੩
Raag Basant Guru Tegh Bahadur
ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
Dheejai Nam Rehai Gun Gae ||3||2||
Please bestow the blessing of Your Name, that he may continue to sing Your Glorious Praises. ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੨੪
Raag Basant Guru Tegh Bahadur