Paarubreham Nibaahee Pooree
ਪਾਰਬ੍ਰਹਮਿ ਨਿਬਾਹੀ ਪੂਰੀ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧
Raag Sorath Guru Arjan Dev
ਪਾਰਬ੍ਰਹਮਿ ਨਿਬਾਹੀ ਪੂਰੀ ॥
Parabreham Nibahee Pooree ||
The Supreme Lord God has stood by me and fulfilled me,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੨
Raag Sorath Guru Arjan Dev
ਕਾਈ ਬਾਤ ਨ ਰਹੀਆ ਊਰੀ ॥
Kaee Bath N Reheea Ooree ||
And nothing is left unfinished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੩
Raag Sorath Guru Arjan Dev
ਗੁਰਿ ਚਰਨ ਲਾਇ ਨਿਸਤਾਰੇ ॥
Gur Charan Lae Nisatharae ||
Attached to the Guru's feet, I am saved;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੪
Raag Sorath Guru Arjan Dev
ਹਰਿ ਹਰਿ ਨਾਮੁ ਸਮ੍ਹ੍ਹਾ ਰੇ ॥੧॥
Har Har Nam Samharae ||1||
I contemplate and cherish the Name of the Lord, Har, Har. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੫
Raag Sorath Guru Arjan Dev
ਅਪਨੇ ਦਾਸ ਕਾ ਸਦਾ ਰਖਵਾਲਾ ॥
Apanae Dhas Ka Sadha Rakhavala ||
He is forever the Savior of His slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੬
Raag Sorath Guru Arjan Dev
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
Kar Kirapa Apunae Kar Rakhae Math Pitha Jio Pala ||1|| Rehao ||
Bestowing His Mercy, He made me His own and preserved me; like a mother or father, He cherishes me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੭
Raag Sorath Guru Arjan Dev
ਵਡਭਾਗੀ ਸਤਿਗੁਰੁ ਪਾਇਆ ॥
Vaddabhagee Sathigur Paeia ||
By great good fortune, I found the True Guru,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੮
Raag Sorath Guru Arjan Dev
ਜਿਨਿ ਜਮ ਕਾ ਪੰਥੁ ਮਿਟਾਇਆ ॥
Jin Jam Ka Panthh Mittaeia ||
Who obliterated the path of the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੯
Raag Sorath Guru Arjan Dev
ਹਰਿ ਭਗਤਿ ਭਾਇ ਚਿਤੁ ਲਾਗਾ ॥
Har Bhagath Bhae Chith Laga ||
My consciousness is focused on loving, devotional worship of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੦
Raag Sorath Guru Arjan Dev
ਜਪਿ ਜੀਵਹਿ ਸੇ ਵਡਭਾਗਾ ॥੨॥
Jap Jeevehi Sae Vaddabhaga ||2||
One who lives in this meditation is very fortunate indeed. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੧
Raag Sorath Guru Arjan Dev
ਹਰਿ ਅੰਮ੍ਰਿਤ ਬਾਣੀ ਗਾਵੈ ॥
Har Anmrith Banee Gavai ||
He sings the Ambrosial Word of the Guru's Bani,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੨
Raag Sorath Guru Arjan Dev
ਸਾਧਾ ਕੀ ਧੂਰੀ ਨਾਵੈ ॥
Sadhha Kee Dhhooree Navai ||
And bathes in the dust of the feet of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੩
Raag Sorath Guru Arjan Dev
ਅਪੁਨਾ ਨਾਮੁ ਆਪੇ ਦੀਆ ॥
Apuna Nam Apae Dheea ||
He Himself bestows His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੪
Raag Sorath Guru Arjan Dev
ਪ੍ਰਭ ਕਰਣਹਾਰ ਰਖਿ ਲੀਆ ॥੩॥
Prabh Karanehar Rakh Leea ||3||
God, the Creator, saves us. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੫
Raag Sorath Guru Arjan Dev
ਹਰਿ ਦਰਸਨ ਪ੍ਰਾਨ ਅਧਾਰਾ ॥
Har Dharasan Pran Adhhara ||
The Blessed Vision of the Lord's Darshan is the support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੬
Raag Sorath Guru Arjan Dev
ਇਹੁ ਪੂਰਨ ਬਿਮਲ ਬੀਚਾਰਾ ॥
Eihu Pooran Bimal Beechara ||
This is the perfect, pure wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੭
Raag Sorath Guru Arjan Dev
ਕਰਿ ਕਿਰਪਾ ਅੰਤਰਜਾਮੀ ॥
Kar Kirapa Antharajamee ||
The Inner-knower, the Searcher of hearts, has granted His Mercy;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੮
Raag Sorath Guru Arjan Dev
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
Dhas Naanak Saran Suamee ||4||8||58||
Slave Nanak seeks the Sanctuary of his Lord and Master. ||4||8||58||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੧ ਪੰ. ੧੯
Raag Sorath Guru Arjan Dev