Paarubrehum Ho-aa Sehaa-ee Kuthaa Keeruthun Sukhudhaa-ee
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
in Section 'Amrit Nam Sada Nirmalee-aa' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੯
Raag Sorath Guru Arjan Dev
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
Parabreham Hoa Sehaee Kathha Keerathan Sukhadhaee ||
The Supreme Lord God has become my helper and friend; His sermon and the Kirtan of His Praises have brought me peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੦
Raag Sorath Guru Arjan Dev
ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
Gur Poorae Kee Banee Jap Anadh Karahu Nith Pranee ||1||
Chant the Word of the Perfect Guru's Bani, and be ever in bliss, O mortal. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੧
Raag Sorath Guru Arjan Dev
ਹਰਿ ਸਾਚਾ ਸਿਮਰਹੁ ਭਾਈ ॥
Har Sacha Simarahu Bhaee ||
Remember the True Lord in meditation, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੨
Raag Sorath Guru Arjan Dev
ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥
Sadhhasang Sadha Sukh Paeeai Har Bisar N Kabehoo Jaee || Rehao ||
In the Saadh Sangat, the Company of the Holy, eternal peace is obtained, and the Lord is never forgotten. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੩
Raag Sorath Guru Arjan Dev
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
Anmrith Nam Paramaesar Thaera Jo Simarai So Jeevai ||
Your Name, O Transcendent Lord, is Ambrosial Nectar; whoever meditates on it, lives.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੪
Raag Sorath Guru Arjan Dev
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
Jis No Karam Parapath Hovai So Jan Niramal Thheevai ||2||
One who is blessed with God's Grace - that humble servant becomes immaculate and pure. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੫
Raag Sorath Guru Arjan Dev
ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥
Bighan Binasan Sabh Dhukh Nasan Gur Charanee Man Laga ||
Obstacles are removed, and all pains are eliminated; my mind is attached to the Guru's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੬
Raag Sorath Guru Arjan Dev
ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥
Gun Gavath Achuth Abinasee Anadhin Har Rang Jaga ||3||
Singing the Glorious Praises of the immovable and imperishable Lord, one remains awake to the Lord's Love, day and night. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੭
Raag Sorath Guru Arjan Dev
ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
Man Eishhae Saeee Fal Paeae Har Kee Kathha Suhaelee ||
He obtains the fruits of his mind's desires, listening to the comforting sermon of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੮
Raag Sorath Guru Arjan Dev
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
Adh Anth Madhh Naanak Ko So Prabh Hoa Baelee ||4||16||27||
In the beginning, in the middle, and in the end, God is Nanak's best friend. ||4||16||27||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੨੯
Raag Sorath Guru Arjan Dev