Paarubrehum Purumesur Sathigur Aape Kurunaihaaraa
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥
in Section 'Keertan Nirmolak Heera' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੮
Raag Suhi Guru Arjan Dev
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥
Parabreham Paramaesar Sathigur Apae Karanaihara ||
The True Guru is the Transcendent Lord, the Supreme Lord God; He Himself is the Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੯
Raag Suhi Guru Arjan Dev
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥
Charan Dhhoorr Thaeree Saevak Magai Thaerae Dharasan Ko Balihara ||1||
Your servant begs for the dust of Your feet. I am a sacrifice to the Blessed Vision of Your Darshan. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੦
Raag Suhi Guru Arjan Dev
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥
Maerae Ram Rae Jio Rakhehi Thio Reheeai ||
O my Sovereign Lord, as You keep me, so do I remain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੧
Raag Suhi Guru Arjan Dev
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥
Thudhh Bhavai Tha Nam Japavehi Sukh Thaera Dhitha Leheeai ||1|| Rehao ||
When it pleases You, I chant Your Name. You alone can grant me peace. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੨
Raag Suhi Guru Arjan Dev
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
Mukath Bhugath Jugath Thaeree Saeva Jis Thoon Ap Karaeihi ||
Liberation, comfort and proper lifestyle come from serving You; You alone cause us to serve You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੩
Raag Suhi Guru Arjan Dev
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥
Theha Baikunth Jeh Keerathan Thaera Thoon Apae Saradhha Laeihi ||2||
That place is heaven, where the Kirtan of the Lord's Praises are sung. You Yourself instill faith into us. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੪
Raag Suhi Guru Arjan Dev
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥
Simar Simar Simar Nam Jeeva Than Man Hoe Nihala ||
Meditating, meditating, meditating in remembrance on the Naam, I live; my mind and body are enraptured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੫
Raag Suhi Guru Arjan Dev
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥
Charan Kamal Thaerae Dhhoe Dhhoe Peeva Maerae Sathigur Dheen Dhaeiala ||3||
I wash Your Lotus Feet, and drink in this water, O my True Guru, O Merciful to the meek. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੬
Raag Suhi Guru Arjan Dev
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥
Kuraban Jaee Ous Vaela Suhavee Jith Thumarai Dhuarai Aeia ||
I am a sacrifice to that most wonderful time when I came to Your Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੭
Raag Suhi Guru Arjan Dev
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥
Naanak Ko Prabh Bheae Kirapala Sathigur Poora Paeia ||4||8||55||
God has become compassionate to Nanak; I have found the Perfect True Guru. ||4||8||55||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨੮
Raag Suhi Guru Arjan Dev