Paathee Thorai Maalinee Paathee Paathee Jeeo
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
in Section 'Hor Beanth Shabad' of Amrit Keertan Gutka.
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
Asa Sree Kabeer Jeeo Kae Panchapadhae 9 Dhuthukae 5
Aasaa, Kabeer Jee, 9 Panch-Padas, 5 Du-Tukas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧
Raag Asa Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨
Raag Asa Bhagat Kabir
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
Pathee Thorai Malinee Pathee Pathee Jeeo ||
You tear off the leaves, O gardener, but in each and every leaf, there is life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੩
Raag Asa Bhagat Kabir
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
Jis Pahan Ko Pathee Thorai So Pahan Nirajeeo ||1||
That stone idol, for which you tear off those leaves - that stone idol is lifeless. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੪
Raag Asa Bhagat Kabir
ਭੂਲੀ ਮਾਲਨੀ ਹੈ ਏਉ ॥
Bhoolee Malanee Hai Eaeo ||
In this, you are mistaken, O gardener.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੫
Raag Asa Bhagat Kabir
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
Sathigur Jagatha Hai Dhaeo ||1|| Rehao ||
The True Guru is the Living Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੬
Raag Asa Bhagat Kabir
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
Breham Pathee Bisan Ddaree Fool Sankaradhaeo ||
Brahma is in the leaves, Vishnu is in the branches, and Shiva is in the flowers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੭
Raag Asa Bhagat Kabir
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
Theen Dhaev Prathakh Thorehi Karehi Kis Kee Saeo ||2||
When you break these three gods, whose service are you performing? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੮
Raag Asa Bhagat Kabir
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
Pakhan Gadt Kai Moorath Keenhee Dhae Kai Shhathee Pao ||
The sculptor carves the stone and fashions it into an idol, placing his feet upon its chest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੯
Raag Asa Bhagat Kabir
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
Jae Eaeh Moorath Sachee Hai Tho Garrhaneharae Khao ||3||
If this stone god was true, it would devour the sculptor for this! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੦
Raag Asa Bhagat Kabir
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
Bhath Pehith Ar Lapasee Karakara Kasar ||
Rice and beans, candies, cakes and cookies
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੧
Raag Asa Bhagat Kabir
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥
Bhoganeharae Bhogia Eis Moorath Kae Mukh Shhar ||4||
- the priest enjoys these, while he puts ashes into the mouth of the idol. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੨
Raag Asa Bhagat Kabir
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
Malin Bhoolee Jag Bhulana Ham Bhulanae Nahi ||
The gardener is mistaken, and the world is mistaken, but I am not mistaken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੩
Raag Asa Bhagat Kabir
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
Kahu Kabeer Ham Ram Rakhae Kirapa Kar Har Rae ||5||1||14||
Says Kabeer, the Lord preserves me; the Lord, my King, has showered His Blessings upon me. ||5||1||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੪
Raag Asa Bhagat Kabir