Pairee Pai Gurasikh Pair Dhu-aaei-aa
ਪੈਰੀ ਪੈ ਗੁਰਸਿਖ ਪੈਰ ਧੁਆਇਆ॥
in Section 'Anik Bhaanth Kar Seva Kuree-ai' of Amrit Keertan Gutka.
ਪੈਰੀ ਪੈ ਗੁਰਸਿਖ ਪੈਰ ਧੁਆਇਆ॥
Pairee Pai Gurasikh Pair Dhhuaeia||
Touching the feet, the Sikhs of the Guru wash their feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੦
Vaaran Bhai Gurdas
ਅੰਮ੍ਰਿਤ ਵਾਣੀ ਚਖਿ ਮਨੁ ਵਸਿ ਆਇਆ॥
Anmrith Vanee Chakh Man Vas Aeia||
Then they taste the ambrosial word (of Guru) through which the mind is controlled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੧
Vaaran Bhai Gurdas
ਪਾਣੀ ਪਖਾ ਪੀਹਿ ਭਠੁ ਝੁਕਾਇਆ॥
Panee Pakha Peehi Bhath Jhukaeia||
They fetch water, fan the sangat and put wood in the firebox of the kitchen.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੨
Vaaran Bhai Gurdas
ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ॥
Gurabanee Sun Sikh Likh Likhaeia||
They listen to, write and make others write the hymns of the Gurus.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੩
Vaaran Bhai Gurdas
ਨਾਮੁ ਦਾਨੁ ਇਸਨਾਨੁ ਕਰਮ ਕਮਾਇਆ॥
Nam Dhan Eisanan Karam Kamaeia||
They practice the remembrance of Lords name, charity and ablutions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੪
Vaaran Bhai Gurdas
ਨਿਵ ਚਲਣੁ ਮਿਠ ਬੋਲ ਘਾਲਿ ਖਵਾਇਆ ॥੬॥
Niv Chalan Mith Bol Ghal Khavaeia ||a||
They walk in humility, speak sweetly, and eat the earning of their own hands.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੨੫
Vaaran Bhai Gurdas