Pairee Pai Paa Khaak Hoe Rrad Munee Munooree
ਪੈਰੀ ਪੈ ਪਾ ਖਾਕ ਹੋਇ ੜਡਿ ਮਣੀ ਮਨੂਰੀ॥
in Section 'Anik Bhaanth Kar Seva Kuree-ai' of Amrit Keertan Gutka.
ਪੈਰੀ ਪੈ ਪਾ ਖਾਕ ਹੋਇ ੜਡਿ ਮਣੀ ਮਨੂਰੀ॥
Pairee Pai Pa Khak Hoe Rradd Manee Manooree||
The Sikh of the Guru, falling at the feet (of Guru) forswears his ego and desires of mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੦
Vaaran Bhai Gurdas
ਪਾਣੀ ਪਖਾ ਪੀਹਣਾ ਨਿਤ ਕਰੈ ਮਜੂਰੀ॥
Panee Pakha Peehana Nith Karai Majooree||
He fetches water, fans the congregation, grinds flour (for latigar) and does all manual jobs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੧
Vaaran Bhai Gurdas
ਤ੍ਰਪੜ ਝਾੜ ਵਿਛਾਇੰਦਾ ਚੁਲਿ ਝੋਕਿ ਨ ਝੂਰੀ॥
Thraparr Jharr Vishhaeindha Chul Jhok N Jhooree||
He cleanses and spreads the sheets and gets not dejected while putting fire in the hearth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੨
Vaaran Bhai Gurdas
ਮੁਰਦੇ ਵਾਂਗਿ ਮੁਰੀਦੁ ਹੋਇ ਕਰਿ ਸਿਦਕ ਸਬੂਰੀ॥
Muradhae Vang Mureedh Hoe Kar Sidhak Sabooree||
He adopts the contentment like a dead person does.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੩
Vaaran Bhai Gurdas
ਚੰਦਨੁ ਹੋਵੈ ਸਿੰਮਲਹੁ ਫਲੁ ਵਾਸੁ ਹਜੂਰੀ॥
Chandhan Hovai Sinmalahu Fal Vas Hajooree||
He gets such a fruit of living near the Guru, as the silk-cotton tree gets by being near the sandal tree i.e. it also becomes fragrant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੪
Vaaran Bhai Gurdas
ਪੀਰ ਮੁਰੀਦਾਂ ਪਿਰਹੜੀ ਗੁਰਮੁਖਿ ਮਤਿ ਪੂਰੀ ॥੧੯॥
Peer Mureedhan Pireharree Guramukh Math Pooree ||a||
The Sikhs loving the Guru make their wisdom complete.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੦ ਪੰ. ੨੫
Vaaran Bhai Gurdas