Parr Pusuthuk Sundhi-aa Baadhun
ਪੜਿ ਪੁਸਤਕ ਸੰਧਿਆ ਬਾਦੰ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੭
Raag Asa Guru Nanak Dev
ਪੜਿ ਪੁਸਤਕ ਸੰਧਿਆ ਬਾਦੰ ॥
Parr Pusathak Sandhhia Badhan ||
You read your books and say your prayers, and then engage in debate;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੮
Raag Asa Guru Nanak Dev
ਸਿਲ ਪੂਜਸਿ ਬਗੁਲ ਸਮਾਧੰ ॥
Sil Poojas Bagul Samadhhan ||
You worship stones and sit like a stork, pretending to be in Samaadhi.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੯
Raag Asa Guru Nanak Dev
ਮੁਖਿ ਝੂਠ ਬਿਭੂਖਣ ਸਾਰੰ ॥
Mukh Jhooth Bibhookhan Saran ||
With your mouth you utter falsehood, and you adorn yourself with precious decorations;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੦
Raag Asa Guru Nanak Dev
ਤ੍ਰੈਪਾਲ ਤਿਹਾਲ ਬਿਚਾਰੰ ॥
Thraipal Thihal Bicharan ||
You recite the three lines of the Gayatri three times a day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੧
Raag Asa Guru Nanak Dev
ਗਲਿ ਮਾਲਾ ਤਿਲਕੁ ਲਿਲਾਟੰ ॥
Gal Mala Thilak Lilattan ||
Around your neck is a rosary, and on your forehead is a sacred mark;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੨
Raag Asa Guru Nanak Dev
ਦੁਇ ਧੋਤੀ ਬਸਤ੍ਰ ਕਪਾਟੰ ॥
Dhue Dhhothee Basathr Kapattan ||
Upon your head is a turban, and you wear two loin cloths.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੩
Raag Asa Guru Nanak Dev
ਜੇ ਜਾਣਸਿ ਬ੍ਰਹਮੰ ਕਰਮੰ ॥
Jae Janas Brehaman Karaman ||
If you knew the nature of God,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੪
Raag Asa Guru Nanak Dev
ਸਭਿ ਫੋਕਟ ਨਿਸਚਉ ਕਰਮੰ ॥
Sabh Fokatt Nisacho Karaman ||
You would know that all of these beliefs and rituals are in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੫
Raag Asa Guru Nanak Dev
ਕਹੁ ਨਾਨਕ ਨਿਹਚਉ ਧਿਆਵੈ ॥
Kahu Naanak Nihacho Dhhiavai ||
Says Nanak, meditate with deep faith;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੬
Raag Asa Guru Nanak Dev
ਵਿਣੁ ਸਤਿਗੁਰ ਵਾਟ ਨ ਪਾਵੈ ॥੨॥
Vin Sathigur Vatt N Pavai ||2||
Without the True Guru, no one finds the Way. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੩੭
Raag Asa Guru Nanak Dev