Parri-aa Hovai Gunehugaar Thaa Oumee Saadh Na Maaree-ai
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੬
Raag Asa Guru Nanak Dev
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
Parria Hovai Gunehagar Tha Oumee Sadhh N Mareeai ||
If an educated person is a sinner, then the illiterate holy man is not to be punished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੭
Raag Asa Guru Nanak Dev
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
Jaeha Ghalae Ghalana Thaevaeho Nao Pachareeai ||
As are the deeds done, so is the reputation one acquires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੮
Raag Asa Guru Nanak Dev
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
Aisee Kala N Khaeddeeai Jith Dharageh Gaeia Hareeai ||
So do not play such a game, which will bring you to ruin at the Court of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੯
Raag Asa Guru Nanak Dev
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
Parria Athai Oumeea Veechar Agai Veechareeai ||
The accounts of the educated and the illiterate shall be judged in the world hereafter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੪੦
Raag Asa Guru Nanak Dev
ਮੁਹਿ ਚਲੈ ਸੁ ਅਗੈ ਮਾਰੀਐ ॥੧੨॥
Muhi Chalai S Agai Mareeai ||12||
One who stubbornly follows his own mind shall suffer in the world hereafter. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੪੧
Raag Asa Guru Nanak Dev