Pathith Oudhaarun Thaarun Bal Bal Bule Bal Jaa-ee-ai
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
in Section 'Kaaraj Sagal Savaaray' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੭
Raag Maaroo Guru Arjan Dev
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
Pathith Oudhharan Tharan Bal Bal Balae Bal Jaeeai ||
The Redeemer of sinners, who carries us across; I am a sacrifice, a sacrifice, a sacrifice, a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੮
Raag Maaroo Guru Arjan Dev
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
Aisa Koee Bhaettai Santh Jith Har Harae Har Dhhiaeeai ||1||
If only I could meet with such a Saint, who would inspire me to meditate on the Lord, Har, Har, Har. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੯
Raag Maaroo Guru Arjan Dev
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
Mo Ko Koe N Janath Keheeath Dhas Thumara ||
No one knows me; I am called Your slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੦
Raag Maaroo Guru Arjan Dev
ਏਹਾ ਓਟ ਆਧਾਰਾ ॥੧॥ ਰਹਾਉ ॥
Eaeha Outt Adhhara ||1|| Rehao ||
This is my support and sustenance. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੧
Raag Maaroo Guru Arjan Dev
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
Sarab Dhharan Prathiparan Eik Bino Dheena ||
You support and cherish all; I am meek and humble - this is my only prayer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੨
Raag Maaroo Guru Arjan Dev
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
Thumaree Bidhh Thum Hee Janahu Thum Jal Ham Meena ||2||
You alone know Your Way; You are the water, and I am the fish. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੩
Raag Maaroo Guru Arjan Dev
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
Pooran Bisathheeran Suamee Ahi Aeiou Pashhai ||
O Perfect and Expansive Lord and Master, I follow You in love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੪
Raag Maaroo Guru Arjan Dev
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
Sagalo Bhoo Manddal Khanddal Prabh Thum Hee Ashhai ||3||
O God, You are pervading all the worlds, solar systems and galaxies. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੫
Raag Maaroo Guru Arjan Dev
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
Attal Akhaeiou Dhaeva Mohan Alakh Apara ||
You are eternal and unchanging, imperishable, invisible and infinite, O divine fascinating Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੬
Raag Maaroo Guru Arjan Dev
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
Dhan Pavo Santha Sang Naanak Raen Dhasara ||4||6||22||
Please bless Nanak with the gift of the Society of the Saints, and the dust of the feet of Your slaves. ||4||6||22||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੬੭
Raag Maaroo Guru Arjan Dev