Pathith Pavithr Leeee Kar Apune Sugul Kuruth Numusukaaro
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥
in Section 'Amrit Nam Sada Nirmalee-aa' of Amrit Keertan Gutka.
ਗੂਜਰੀ ਮਹਲਾ ੫ ਦੁਪਦੇ ਘਰੁ ੨
Goojaree Mehala 5 Dhupadhae Ghar 2
Goojaree, Fifth Mehl, Du-Padas, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੯
Raag Goojree Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੦
Raag Goojree Guru Arjan Dev
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥
Pathith Pavithr Leeeae Kar Apunae Sagal Karath Namasakaro ||
The Lord has sanctified the sinners and made them His own; all bow in reverence to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੧
Raag Goojree Guru Arjan Dev
ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥
Baran Jath Kooo Pooshhai Nahee Bashhehi Charan Ravaro ||1||
No one asks about their ancestry and social status; instead, they yearn for the dust of their feet. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੨
Raag Goojree Guru Arjan Dev
ਠਾਕੁਰ ਐਸੋ ਨਾਮੁ ਤੁਮ੍ਹ੍ਹਾ ਰੋ ॥
Thakur Aiso Nam Thumharo ||
O Lord Master, such is Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੩
Raag Goojree Guru Arjan Dev
ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥
Sagal Srisatt Ko Dhhanee Keheejai Jan Ko Ang Niraro ||1|| Rehao ||
You are called the Lord of all creation; You give Your unique support to Your servant. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੪
Raag Goojree Guru Arjan Dev
ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥
Sadhhasang Naanak Budhh Paee Har Keerathan Adhharo ||
In the Saadh Sangat, the Company of the Holy, Nanak has obtained understanding; singing the Kirtan of the Lord's Praises is his only support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੫
Raag Goojree Guru Arjan Dev
ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥
Namadhaeo Thrilochan Kabeer Dhasaro Mukath Bhaeiou Chanmiaro ||2||1||10||
The Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੬
Raag Goojree Guru Arjan Dev