Pehilai Pi-aar Lugaa Thun Dhudh
ਪਹਿਲੈ ਪਿਆਰਿ ਲਗਾ ਥਣ ਦੁਧਿ ॥
in Section 'Baal Juanee Aur Biradh Fon' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੯
Raag Maajh Guru Nanak Dev
ਪਹਿਲੈ ਪਿਆਰਿ ਲਗਾ ਥਣ ਦੁਧਿ ॥
Pehilai Piar Laga Thhan Dhudhh ||
First, the baby loves mother's milk;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੦
Raag Maajh Guru Nanak Dev
ਦੂਜੈ ਮਾਇ ਬਾਪ ਕੀ ਸੁਧਿ ॥
Dhoojai Mae Bap Kee Sudhh ||
Second, he learns of his mother and father;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੧
Raag Maajh Guru Nanak Dev
ਤੀਜੈ ਭਯਾ ਭਾਭੀ ਬੇਬ ॥
Theejai Bhaya Bhabhee Baeb ||
Third, his brothers, sisters-in-law and sisters;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੨
Raag Maajh Guru Nanak Dev
ਚਉਥੈ ਪਿਆਰਿ ਉਪੰਨੀ ਖੇਡ ॥
Chouthhai Piar Oupannee Khaedd ||
Fourth, the love of play awakens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੩
Raag Maajh Guru Nanak Dev
ਪੰਜਵੈ ਖਾਣ ਪੀਅਣ ਕੀ ਧਾਤੁ ॥
Panjavai Khan Peean Kee Dhhath ||
Fifth, he runs after food and drink;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੪
Raag Maajh Guru Nanak Dev
ਛਿਵੈ ਕਾਮੁ ਨ ਪੁਛੈ ਜਾਤਿ ॥
Shhivai Kam N Pushhai Jath ||
Sixth, in his sexual desire, he does not respect social customs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੫
Raag Maajh Guru Nanak Dev
ਸਤਵੈ ਸੰਜਿ ਕੀਆ ਘਰ ਵਾਸੁ ॥
Sathavai Sanj Keea Ghar Vas ||
Seventh, he gathers wealth and dwells in his house;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੬
Raag Maajh Guru Nanak Dev
ਅਠਵੈ ਕ੍ਰੋਧੁ ਹੋਆ ਤਨ ਨਾਸੁ ॥
Athavai Krodhh Hoa Than Nas ||
Eighth, he becomes angry, and his body is consumed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੭
Raag Maajh Guru Nanak Dev
ਨਾਵੈ ਧਉਲੇ ਉਭੇ ਸਾਹ ॥
Navai Dhhoulae Oubhae Sah ||
Ninth, he turns grey, and his breathing becomes labored;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੮
Raag Maajh Guru Nanak Dev
ਦਸਵੈ ਦਧਾ ਹੋਆ ਸੁਆਹ ॥
Dhasavai Dhadhha Hoa Suah ||
Tenth, he is cremated, and turns to ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੧੯
Raag Maajh Guru Nanak Dev
ਗਏ ਸਿਗੀਤ ਪੁਕਾਰੀ ਧਾਹ ॥
Geae Sigeeth Pukaree Dhhah ||
His companions send him off, crying out and lamenting.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੦
Raag Maajh Guru Nanak Dev
ਉਡਿਆ ਹੰਸੁ ਦਸਾਏ ਰਾਹ ॥
Ouddia Hans Dhasaeae Rah ||
The swan of the soul takes flight, and asks which way to go.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੧
Raag Maajh Guru Nanak Dev
ਆਇਆ ਗਇਆ ਮੁਇਆ ਨਾਉ ॥
Aeia Gaeia Mueia Nao ||
He came and he went, and now, even his name has died.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੨
Raag Maajh Guru Nanak Dev
ਪਿਛੈ ਪਤਲਿ ਸਦਿਹੁ ਕਾਵ ॥
Pishhai Pathal Sadhihu Kav ||
After he left, food was offered on leaves, and the birds were called to come and eat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੩
Raag Maajh Guru Nanak Dev
ਨਾਨਕ ਮਨਮੁਖਿ ਅੰਧੁ ਪਿਆਰੁ ॥
Naanak Manamukh Andhh Piar ||
O Nanak, the self-willed manmukhs love the darkness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੪
Raag Maajh Guru Nanak Dev
ਬਾਝੁ ਗੁਰੂ ਡੁਬਾ ਸੰਸਾਰੁ ॥੨॥
Bajh Guroo Dduba Sansar ||2||
Without the Guru, the world is drowning. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੨੫
Raag Maajh Guru Nanak Dev