Pevukurrai Dhun Khuree Ei-aanee
ਪੇਵਕੜੈ ਧਨ ਖਰੀ ਇਆਣੀ ॥

This shabad is by Guru Nanak Dev in Raag Asa on Page 899
in Section 'Hor Beanth Shabad' of Amrit Keertan Gutka.

ਆਸਾ ਮਹਲਾ

Asa Mehala 1 ||

Aasaa, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੧
Raag Asa Guru Nanak Dev


ਪੇਵਕੜੈ ਧਨ ਖਰੀ ਇਆਣੀ

Paevakarrai Dhhan Kharee Eianee ||

In this world of my father's house, I, the soul-bride, have been very childish;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੨
Raag Asa Guru Nanak Dev


ਤਿਸੁ ਸਹ ਕੀ ਮੈ ਸਾਰ ਜਾਣੀ ॥੧॥

This Seh Kee Mai Sar N Janee ||1||

I did not realize the value of my Husband Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੩
Raag Asa Guru Nanak Dev


ਸਹੁ ਮੇਰਾ ਏਕੁ ਦੂਜਾ ਨਹੀ ਕੋਈ

Sahu Maera Eaek Dhooja Nehee Koee ||

My Husband is the One; there is no other like Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੪
Raag Asa Guru Nanak Dev


ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ

Nadhar Karae Maelava Hoee ||1|| Rehao ||

If He bestows His Glance of Grace, then I shall meet Him. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੫
Raag Asa Guru Nanak Dev


ਸਾਹੁਰੜੈ ਧਨ ਸਾਚੁ ਪਛਾਣਿਆ

Sahurarrai Dhhan Sach Pashhania ||

In the next world of my in-law's house, I, the the soul-bride, shall realize Truth;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੬
Raag Asa Guru Nanak Dev


ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥

Sehaj Subhae Apana Pir Jania ||2||

I shall come to know the celestial peace of my Husband Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੭
Raag Asa Guru Nanak Dev


ਗੁਰ ਪਰਸਾਦੀ ਐਸੀ ਮਤਿ ਆਵੈ

Gur Parasadhee Aisee Math Avai ||

By Guru's Grace, such wisdom comes to me,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੮
Raag Asa Guru Nanak Dev


ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥

Than Kaman Kanthai Man Bhavai ||3||

So that the soul-bride becomes pleasing to the Mind of the Husband Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੯
Raag Asa Guru Nanak Dev


ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ

Kehath Naanak Bhai Bhav Ka Karae Seegar ||

Says Nanak, she who adorns herself with the Love and the Fear of God,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੧੦
Raag Asa Guru Nanak Dev


ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥

Sadh Hee Saejai Ravai Bhathar ||4||27||

Enjoys her Husband Lord forever on His Bed. ||4||27||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੯ ਪੰ. ੧੧
Raag Asa Guru Nanak Dev