Pir Bin Khuree Nimaanee Jeeo Bin Pir Kio Jeevaa Meree Maa-ee
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
in Section 'Hor Beanth Shabad' of Amrit Keertan Gutka.
ਗਉੜੀ ਮਹਲਾ ੩ ॥
Gourree Mehala 3 ||
Gauree, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧
Raag Gauri Guru Amar Das
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
Pir Bin Kharee Nimanee Jeeo Bin Pir Kio Jeeva Maeree Maee ||
Without my Husband, I am utterly dishonored. Without my Husband Lord, how can I live, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨
Raag Gauri Guru Amar Das
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
Pir Bin Needh N Avai Jeeo Kaparr Than N Suhaee ||
Without my Husband, sleep does not come, and my body is not adorned with my bridal dress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩
Raag Gauri Guru Amar Das
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
Kapar Than Suhavai Ja Pir Bhavai Guramathee Chith Laeeai ||
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪
Raag Gauri Guru Amar Das
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
Sadha Suhagan Ja Sathigur Saevae Gur Kai Ank Samaeeai ||
I become His happy soul-bride forever, when I serve the True Guru; I sit in the Lap of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫
Raag Gauri Guru Amar Das
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
Gur Sabadhai Maela Tha Pir Ravee Laha Nam Sansarae ||
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬
Raag Gauri Guru Amar Das
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥
Naanak Kaman Nah Piaree Ja Har Kae Gun Sarae ||1||
O Nanak, the soul-bride is loved by her Husband, when she dwells upon the Glorious Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭
Raag Gauri Guru Amar Das
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
Sa Dhhan Rang Manae Jeeo Apanae Nal Piarae ||
The soul-bride enjoys the Love of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮
Raag Gauri Guru Amar Das
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
Ahinis Rang Rathee Jeeo Gur Sabadh Veecharae ||
Imbued with His Love night and day, she contemplates the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯
Raag Gauri Guru Amar Das
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
Gur Sabadh Veecharae Houmai Marae Ein Bidhh Milahu Piarae ||
Contemplating the Guru's Shabad, she conquers her ego, and in this way, she meets her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੦
Raag Gauri Guru Amar Das
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
Sa Dhhan Sohagan Sadha Rang Rathee Sachai Nam Piarae ||
She is the happy soul-bride of her Lord, who is forever imbued with the Love of the True Name of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੧
Raag Gauri Guru Amar Das
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
Apunae Gur Mil Reheeai Anmrith Geheeai Dhubidhha Mar Nivarae ||
Abiding in the Company of our Guru, we grasp the Ambrosial Nectar; we conquer and cast out our sense of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੨
Raag Gauri Guru Amar Das
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
Naanak Kaman Har Var Paeia Sagalae Dhookh Visarae ||2||
O Nanak, the soul-bride attains her Husband Lord, and forgets all her pains. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੩
Raag Gauri Guru Amar Das
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
Kaman Pirahu Bhulee Jeeo Maeia Mohi Piarae ||
The soul-bride has forgotten her Husband Lord, because of love and emotional attachment to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੪
Raag Gauri Guru Amar Das
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
Jhoothee Jhooth Lagee Jeeo Koorr Muthee Koorriarae ||
The false bride is attached to falsehood; the insincere one is cheated by insincerity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੫
Raag Gauri Guru Amar Das
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
Koorr Nivarae Guramath Sarae Jooai Janam N Harae ||
She who drives out her falsehood, and acts according to the Guru's Teachings, does not lose her life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੬
Raag Gauri Guru Amar Das
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
Gur Sabadh Saevae Sach Samavai Vichahu Houmai Marae ||
One who serves the Word of the Guru's Shabad is absorbed in the True Lord; she eradicates egotism from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੭
Raag Gauri Guru Amar Das
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
Har Ka Nam Ridhai Vasaeae Aisa Karae Seegaro ||
So let the Name of the Lord abide within your heart; decorate yourself in this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੮
Raag Gauri Guru Amar Das
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
Naanak Kaman Sehaj Samanee Jis Sacha Nam Adhharo ||3||
O Nanak, the soul-bride who takes the Support of the True Name is intuitively absorbed in the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੯
Raag Gauri Guru Amar Das
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
Mil Maerae Preethama Jeeo Thudhh Bin Kharee Nimanee ||
Meet me, O my Dear Beloved. Without You, I am totally dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੦
Raag Gauri Guru Amar Das
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
Mai Nainee Needh N Avai Jeeo Bhavai Ann N Panee ||
Sleep does not come to my eyes, and I have no desire for food or water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੧
Raag Gauri Guru Amar Das
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
Panee Ann N Bhavai Mareeai Havai Bin Pir Kio Sukh Paeeai ||
I have no desire for food or water, and I am dying from the pain of separation. Without my Husband Lord, how can I find peace?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੨
Raag Gauri Guru Amar Das
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
Gur Agai Karo Binanthee Jae Gur Bhavai Jio Milai Thivai Milaeeai ||
I offer my prayers to the Guru; if it pleases the Guru, He shall unite me with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੩
Raag Gauri Guru Amar Das
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
Apae Mael Leae Sukhadhatha Ap Milia Ghar Aeae ||
The Giver of peace has united me with Himself; He Himself has come to my home to meet me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੪
Raag Gauri Guru Amar Das
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
Naanak Kaman Sadha Suhagan Na Pir Marai N Jaeae ||4||2||
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੫
Raag Gauri Guru Amar Das
ਗਉੜੀ ਮਹਲਾ ੩ ॥
Gourree Mehala 3 ||
Gauree, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੬
Raag Gauri Guru Amar Das
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
Pir Bin Kharee Nimanee Jeeo Bin Pir Kio Jeeva Maeree Maee ||
Without my Husband, I am utterly dishonored. Without my Husband Lord, how can I live, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੭
Raag Gauri Guru Amar Das
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
Pir Bin Needh N Avai Jeeo Kaparr Than N Suhaee ||
Without my Husband, sleep does not come, and my body is not adorned with my bridal dress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੮
Raag Gauri Guru Amar Das
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
Kapar Than Suhavai Ja Pir Bhavai Guramathee Chith Laeeai ||
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੨੯
Raag Gauri Guru Amar Das
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
Sadha Suhagan Ja Sathigur Saevae Gur Kai Ank Samaeeai ||
I become His happy soul-bride forever, when I serve the True Guru; I sit in the Lap of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੦
Raag Gauri Guru Amar Das
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
Gur Sabadhai Maela Tha Pir Ravee Laha Nam Sansarae ||
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੧
Raag Gauri Guru Amar Das
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥
Naanak Kaman Nah Piaree Ja Har Kae Gun Sarae ||1||
O Nanak, the soul-bride is loved by her Husband, when she dwells upon the Glorious Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੨
Raag Gauri Guru Amar Das
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
Sa Dhhan Rang Manae Jeeo Apanae Nal Piarae ||
The soul-bride enjoys the Love of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੩
Raag Gauri Guru Amar Das
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
Ahinis Rang Rathee Jeeo Gur Sabadh Veecharae ||
Imbued with His Love night and day, she contemplates the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੪
Raag Gauri Guru Amar Das
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
Gur Sabadh Veecharae Houmai Marae Ein Bidhh Milahu Piarae ||
Contemplating the Guru's Shabad, she conquers her ego, and in this way, she meets her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੫
Raag Gauri Guru Amar Das
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
Sa Dhhan Sohagan Sadha Rang Rathee Sachai Nam Piarae ||
She is the happy soul-bride of her Lord, who is forever imbued with the Love of the True Name of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੬
Raag Gauri Guru Amar Das
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
Apunae Gur Mil Reheeai Anmrith Geheeai Dhubidhha Mar Nivarae ||
Abiding in the Company of our Guru, we grasp the Ambrosial Nectar; we conquer and cast out our sense of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੭
Raag Gauri Guru Amar Das
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
Naanak Kaman Har Var Paeia Sagalae Dhookh Visarae ||2||
O Nanak, the soul-bride attains her Husband Lord, and forgets all her pains. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੮
Raag Gauri Guru Amar Das
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
Kaman Pirahu Bhulee Jeeo Maeia Mohi Piarae ||
The soul-bride has forgotten her Husband Lord, because of love and emotional attachment to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੩੯
Raag Gauri Guru Amar Das
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
Jhoothee Jhooth Lagee Jeeo Koorr Muthee Koorriarae ||
The false bride is attached to falsehood; the insincere one is cheated by insincerity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੦
Raag Gauri Guru Amar Das
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
Koorr Nivarae Guramath Sarae Jooai Janam N Harae ||
She who drives out her falsehood, and acts according to the Guru's Teachings, does not lose her life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੧
Raag Gauri Guru Amar Das
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
Gur Sabadh Saevae Sach Samavai Vichahu Houmai Marae ||
One who serves the Word of the Guru's Shabad is absorbed in the True Lord; she eradicates egotism from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੨
Raag Gauri Guru Amar Das
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
Har Ka Nam Ridhai Vasaeae Aisa Karae Seegaro ||
So let the Name of the Lord abide within your heart; decorate yourself in this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੩
Raag Gauri Guru Amar Das
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
Naanak Kaman Sehaj Samanee Jis Sacha Nam Adhharo ||3||
O Nanak, the soul-bride who takes the Support of the True Name is intuitively absorbed in the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੪
Raag Gauri Guru Amar Das
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
Mil Maerae Preethama Jeeo Thudhh Bin Kharee Nimanee ||
Meet me, O my Dear Beloved. Without You, I am totally dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੫
Raag Gauri Guru Amar Das
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
Mai Nainee Needh N Avai Jeeo Bhavai Ann N Panee ||
Sleep does not come to my eyes, and I have no desire for food or water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੬
Raag Gauri Guru Amar Das
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
Panee Ann N Bhavai Mareeai Havai Bin Pir Kio Sukh Paeeai ||
I have no desire for food or water, and I am dying from the pain of separation. Without my Husband Lord, how can I find peace?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੭
Raag Gauri Guru Amar Das
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
Gur Agai Karo Binanthee Jae Gur Bhavai Jio Milai Thivai Milaeeai ||
I offer my prayers to the Guru; if it pleases the Guru, He shall unite me with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੮
Raag Gauri Guru Amar Das
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
Apae Mael Leae Sukhadhatha Ap Milia Ghar Aeae ||
The Giver of peace has united me with Himself; He Himself has come to my home to meet me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੪੯
Raag Gauri Guru Amar Das
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
Naanak Kaman Sadha Suhagan Na Pir Marai N Jaeae ||4||2||
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੦
Raag Gauri Guru Amar Das
ਗਉੜੀ ਮਹਲਾ ੩ ॥
Gourree Mehala 3 ||
Gauree, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੧
Raag Gauri Guru Amar Das
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
Pir Bin Kharee Nimanee Jeeo Bin Pir Kio Jeeva Maeree Maee ||
Without my Husband, I am utterly dishonored. Without my Husband Lord, how can I live, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੨
Raag Gauri Guru Amar Das
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
Pir Bin Needh N Avai Jeeo Kaparr Than N Suhaee ||
Without my Husband, sleep does not come, and my body is not adorned with my bridal dress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੩
Raag Gauri Guru Amar Das
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
Kapar Than Suhavai Ja Pir Bhavai Guramathee Chith Laeeai ||
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੪
Raag Gauri Guru Amar Das
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
Sadha Suhagan Ja Sathigur Saevae Gur Kai Ank Samaeeai ||
I become His happy soul-bride forever, when I serve the True Guru; I sit in the Lap of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੫
Raag Gauri Guru Amar Das
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
Gur Sabadhai Maela Tha Pir Ravee Laha Nam Sansarae ||
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੬
Raag Gauri Guru Amar Das
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥
Naanak Kaman Nah Piaree Ja Har Kae Gun Sarae ||1||
O Nanak, the soul-bride is loved by her Husband, when she dwells upon the Glorious Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੭
Raag Gauri Guru Amar Das
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
Sa Dhhan Rang Manae Jeeo Apanae Nal Piarae ||
The soul-bride enjoys the Love of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੮
Raag Gauri Guru Amar Das
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
Ahinis Rang Rathee Jeeo Gur Sabadh Veecharae ||
Imbued with His Love night and day, she contemplates the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੫੯
Raag Gauri Guru Amar Das
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
Gur Sabadh Veecharae Houmai Marae Ein Bidhh Milahu Piarae ||
Contemplating the Guru's Shabad, she conquers her ego, and in this way, she meets her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੦
Raag Gauri Guru Amar Das
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
Sa Dhhan Sohagan Sadha Rang Rathee Sachai Nam Piarae ||
She is the happy soul-bride of her Lord, who is forever imbued with the Love of the True Name of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੧
Raag Gauri Guru Amar Das
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
Apunae Gur Mil Reheeai Anmrith Geheeai Dhubidhha Mar Nivarae ||
Abiding in the Company of our Guru, we grasp the Ambrosial Nectar; we conquer and cast out our sense of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੨
Raag Gauri Guru Amar Das
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
Naanak Kaman Har Var Paeia Sagalae Dhookh Visarae ||2||
O Nanak, the soul-bride attains her Husband Lord, and forgets all her pains. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੩
Raag Gauri Guru Amar Das
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
Kaman Pirahu Bhulee Jeeo Maeia Mohi Piarae ||
The soul-bride has forgotten her Husband Lord, because of love and emotional attachment to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੪
Raag Gauri Guru Amar Das
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
Jhoothee Jhooth Lagee Jeeo Koorr Muthee Koorriarae ||
The false bride is attached to falsehood; the insincere one is cheated by insincerity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੫
Raag Gauri Guru Amar Das
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
Koorr Nivarae Guramath Sarae Jooai Janam N Harae ||
She who drives out her falsehood, and acts according to the Guru's Teachings, does not lose her life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੬
Raag Gauri Guru Amar Das
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
Gur Sabadh Saevae Sach Samavai Vichahu Houmai Marae ||
One who serves the Word of the Guru's Shabad is absorbed in the True Lord; she eradicates egotism from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੭
Raag Gauri Guru Amar Das
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
Har Ka Nam Ridhai Vasaeae Aisa Karae Seegaro ||
So let the Name of the Lord abide within your heart; decorate yourself in this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੮
Raag Gauri Guru Amar Das
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
Naanak Kaman Sehaj Samanee Jis Sacha Nam Adhharo ||3||
O Nanak, the soul-bride who takes the Support of the True Name is intuitively absorbed in the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੬੯
Raag Gauri Guru Amar Das
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
Mil Maerae Preethama Jeeo Thudhh Bin Kharee Nimanee ||
Meet me, O my Dear Beloved. Without You, I am totally dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੦
Raag Gauri Guru Amar Das
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
Mai Nainee Needh N Avai Jeeo Bhavai Ann N Panee ||
Sleep does not come to my eyes, and I have no desire for food or water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੧
Raag Gauri Guru Amar Das
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
Panee Ann N Bhavai Mareeai Havai Bin Pir Kio Sukh Paeeai ||
I have no desire for food or water, and I am dying from the pain of separation. Without my Husband Lord, how can I find peace?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੨
Raag Gauri Guru Amar Das
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
Gur Agai Karo Binanthee Jae Gur Bhavai Jio Milai Thivai Milaeeai ||
I offer my prayers to the Guru; if it pleases the Guru, He shall unite me with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੩
Raag Gauri Guru Amar Das
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
Apae Mael Leae Sukhadhatha Ap Milia Ghar Aeae ||
The Giver of peace has united me with Himself; He Himself has come to my home to meet me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੪
Raag Gauri Guru Amar Das
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
Naanak Kaman Sadha Suhagan Na Pir Marai N Jaeae ||4||2||
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੫
Raag Gauri Guru Amar Das
ਗਉੜੀ ਮਹਲਾ ੩ ॥
Gourree Mehala 3 ||
Gauree, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੬
Raag Gauri Guru Amar Das
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
Pir Bin Kharee Nimanee Jeeo Bin Pir Kio Jeeva Maeree Maee ||
Without my Husband, I am utterly dishonored. Without my Husband Lord, how can I live, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੭
Raag Gauri Guru Amar Das
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
Pir Bin Needh N Avai Jeeo Kaparr Than N Suhaee ||
Without my Husband, sleep does not come, and my body is not adorned with my bridal dress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੮
Raag Gauri Guru Amar Das
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
Kapar Than Suhavai Ja Pir Bhavai Guramathee Chith Laeeai ||
The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੭੯
Raag Gauri Guru Amar Das
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
Sadha Suhagan Ja Sathigur Saevae Gur Kai Ank Samaeeai ||
I become His happy soul-bride forever, when I serve the True Guru; I sit in the Lap of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੦
Raag Gauri Guru Amar Das
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
Gur Sabadhai Maela Tha Pir Ravee Laha Nam Sansarae ||
Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੧
Raag Gauri Guru Amar Das
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥
Naanak Kaman Nah Piaree Ja Har Kae Gun Sarae ||1||
O Nanak, the soul-bride is loved by her Husband, when she dwells upon the Glorious Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੨
Raag Gauri Guru Amar Das
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
Sa Dhhan Rang Manae Jeeo Apanae Nal Piarae ||
The soul-bride enjoys the Love of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੩
Raag Gauri Guru Amar Das
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
Ahinis Rang Rathee Jeeo Gur Sabadh Veecharae ||
Imbued with His Love night and day, she contemplates the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੪
Raag Gauri Guru Amar Das
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
Gur Sabadh Veecharae Houmai Marae Ein Bidhh Milahu Piarae ||
Contemplating the Guru's Shabad, she conquers her ego, and in this way, she meets her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੫
Raag Gauri Guru Amar Das
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
Sa Dhhan Sohagan Sadha Rang Rathee Sachai Nam Piarae ||
She is the happy soul-bride of her Lord, who is forever imbued with the Love of the True Name of her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੬
Raag Gauri Guru Amar Das
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
Apunae Gur Mil Reheeai Anmrith Geheeai Dhubidhha Mar Nivarae ||
Abiding in the Company of our Guru, we grasp the Ambrosial Nectar; we conquer and cast out our sense of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੭
Raag Gauri Guru Amar Das
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
Naanak Kaman Har Var Paeia Sagalae Dhookh Visarae ||2||
O Nanak, the soul-bride attains her Husband Lord, and forgets all her pains. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੮
Raag Gauri Guru Amar Das
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
Kaman Pirahu Bhulee Jeeo Maeia Mohi Piarae ||
The soul-bride has forgotten her Husband Lord, because of love and emotional attachment to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੮੯
Raag Gauri Guru Amar Das
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
Jhoothee Jhooth Lagee Jeeo Koorr Muthee Koorriarae ||
The false bride is attached to falsehood; the insincere one is cheated by insincerity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੦
Raag Gauri Guru Amar Das
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
Koorr Nivarae Guramath Sarae Jooai Janam N Harae ||
She who drives out her falsehood, and acts according to the Guru's Teachings, does not lose her life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੧
Raag Gauri Guru Amar Das
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
Gur Sabadh Saevae Sach Samavai Vichahu Houmai Marae ||
One who serves the Word of the Guru's Shabad is absorbed in the True Lord; she eradicates egotism from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੨
Raag Gauri Guru Amar Das
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
Har Ka Nam Ridhai Vasaeae Aisa Karae Seegaro ||
So let the Name of the Lord abide within your heart; decorate yourself in this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੩
Raag Gauri Guru Amar Das
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
Naanak Kaman Sehaj Samanee Jis Sacha Nam Adhharo ||3||
O Nanak, the soul-bride who takes the Support of the True Name is intuitively absorbed in the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੪
Raag Gauri Guru Amar Das
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
Mil Maerae Preethama Jeeo Thudhh Bin Kharee Nimanee ||
Meet me, O my Dear Beloved. Without You, I am totally dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੫
Raag Gauri Guru Amar Das
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
Mai Nainee Needh N Avai Jeeo Bhavai Ann N Panee ||
Sleep does not come to my eyes, and I have no desire for food or water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੬
Raag Gauri Guru Amar Das
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
Panee Ann N Bhavai Mareeai Havai Bin Pir Kio Sukh Paeeai ||
I have no desire for food or water, and I am dying from the pain of separation. Without my Husband Lord, how can I find peace?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੭
Raag Gauri Guru Amar Das
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
Gur Agai Karo Binanthee Jae Gur Bhavai Jio Milai Thivai Milaeeai ||
I offer my prayers to the Guru; if it pleases the Guru, He shall unite me with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੮
Raag Gauri Guru Amar Das
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
Apae Mael Leae Sukhadhatha Ap Milia Ghar Aeae ||
The Giver of peace has united me with Himself; He Himself has come to my home to meet me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੯੯
Raag Gauri Guru Amar Das
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
Naanak Kaman Sadha Suhagan Na Pir Marai N Jaeae ||4||2||
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੦ ਪੰ. ੧੦੦
Raag Gauri Guru Amar Das