Pirum Pi-aalaa Poor Apiou Pee-aavunaa
ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ॥
in Section 'Hor Beanth Shabad' of Amrit Keertan Gutka.
ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ॥
Piram Piala Poor Apiou Peeavana||
Gurmukhs drink the unbearable Cup of love filled to the brims and being in the presence of the all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੧
Vaaran Bhai Gurdas
ਮਹਰਮੁ ਹਕੁ ਹਜੂਰਿ ਅਲਖੁ ਲਖਾਵਣਾ॥
Meharam Hak Hajoor Alakh Lakhavana||
Pervading Lord they perceive the imperceptible.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੨
Vaaran Bhai Gurdas
ਘਟ ਅਵਘਟ ਭਰਪੂਰਿ ਰਿਦੈ ਸਮਾਵਣਾ॥
Ghatt Avaghatt Bharapoor Ridhai Samavana||
The one who resides in all hearts is dwelling in their hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੩
Vaaran Bhai Gurdas
ਬੀਅਹੁ ਹੋਇ ਅੰਗੂਰੁ ਸੁਫਲਿ ਸਮਾਵਣਾ॥
Beeahu Hoe Angoor Sufal Samavana||
The love creeper of their's has become full of fruits as the seedling of grape turns out to be fruitful vine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੪
Vaaran Bhai Gurdas
ਬਾਵਨ ਹੋਇ ਠਰੂਰ ਮਹਿ ਮਹਿਕਾਵਣਾ॥
Bavan Hoe Tharoor Mehi Mehikavana||
Becoming sandal, they provide coolness to one and all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੫
Vaaran Bhai Gurdas
ਚੰਦਨ ਚੰਦ ਕਪੂਰ ਮੇਲਿ ਮਿਲਾਵਣਾ॥
Chandhan Chandh Kapoor Mael Milavana||
Their cool is like the coolness of sandal, moon, and camphor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੬
Vaaran Bhai Gurdas
ਸਸੀਅਰ ਅੰਦਰਿ ਸੂਰ ਤਪਤਿ ਬੁਝਾਵਣਾ॥
Saseear Andhar Soor Thapath Bujhavana||
Associating the sun (rajas) with the moon (sattv) they assuage its heat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੭
Vaaran Bhai Gurdas
ਚਰਣ ਕਵਲ ਦੀ ਧੂਰਿ ਮਸਤਕਿ ਲਾਵਣਾ॥
Charan Kaval Dhee Dhhoor Masathak Lavana||
They put on their forehead the dust of the lotus feet
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੮
Vaaran Bhai Gurdas
ਕਾਰਣ ਲਖ ਅੰਕੂਰ ਕਰਣੁ ਕਰਾਵਣਾ॥
Karan Lakh Ankoor Karan Karavana||
And come to know the creator as the root cause of all the causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੯
Vaaran Bhai Gurdas
ਵਜਨਿ ਅਨਹਦ ਤੂਰ ਜੋਤਿ ਜਗਾਵਣਾ ॥੧੩॥
Vajan Anehadh Thoor Joth Jagavana ||13||
When flame (of knowledge) flashes in their heart, the unstruck melody starts ringing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੩ ਪੰ. ੧੦
Vaaran Bhai Gurdas