Pooraa Sathigur Je Milai Paa-ee-ai Subudh Nidhaan
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

This shabad is by Guru Arjan Dev in Sri Raag on Page 376
in Section 'Jap Man Satnam Sudha Satnam' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 5 ||

Sriraag, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੦
Sri Raag Guru Arjan Dev


ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ

Poora Sathigur Jae Milai Paeeai Sabadh Nidhhan ||

If we meet the Perfect True Guru, we obtain the Treasure of the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੧
Sri Raag Guru Arjan Dev


ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ

Kar Kirapa Prabh Apanee Japeeai Anmrith Nam ||

Please grant Your Grace, God, that we may meditate on Your Ambrosial Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੨
Sri Raag Guru Arjan Dev


ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

Janam Maran Dhukh Katteeai Lagai Sehaj Dhhian ||1||

The pains of birth and death are taken away; we are intuitively centered on His Meditation. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੩
Sri Raag Guru Arjan Dev


ਮੇਰੇ ਮਨ ਪ੍ਰਭ ਸਰਣਾਈ ਪਾਇ

Maerae Man Prabh Saranaee Pae ||

O my mind, seek the Sanctuary of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੪
Sri Raag Guru Arjan Dev


ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ

Har Bin Dhooja Ko Nehee Eaeko Nam Dhhiae ||1|| Rehao ||

Without the Lord, there is no other at all. Meditate on the One and only Naam, the Name of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੫
Sri Raag Guru Arjan Dev


ਕੀਮਤਿ ਕਹਣੁ ਜਾਈਐ ਸਾਗਰੁ ਗੁਣੀ ਅਥਾਹੁ

Keemath Kehan N Jaeeai Sagar Gunee Athhahu ||

His Value cannot be estimated; He is the Vast Ocean of Excellence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੬
Sri Raag Guru Arjan Dev


ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ

Vaddabhagee Mil Sangathee Sacha Sabadh Visahu ||

O most fortunate ones, join the Sangat, the Blessed Congregation; purchase the True Word of the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੭
Sri Raag Guru Arjan Dev


ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

Kar Saeva Sukh Sagarai Sir Saha Pathisahu ||2||

Serve the Lord, the Ocean of Peace, the Supreme Lord over kings and emperors. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੮
Sri Raag Guru Arjan Dev


ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ

Charan Kamal Ka Asara Dhooja Nahee Thao ||

I take the Support of the Lord's Lotus Feet; there is no other place of rest for me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨੯
Sri Raag Guru Arjan Dev


ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ

Mai Dhhar Thaeree Parabreham Thaerai Than Rehao ||

I lean upon You as my Support, O Supreme Lord God. I exist only by Your Power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩੦
Sri Raag Guru Arjan Dev


ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

Nimania Prabh Man Thoon Thaerai Sang Samao ||3||

O God, You are the Honor of the dishonored. I seek to merge with You. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩੧
Sri Raag Guru Arjan Dev


ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ

Har Japeeai Aradhheeai Ath Pehar Govindh ||

Chant the Lord's Name and contemplate the Lord of the World, twenty-four hours a day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩੨
Sri Raag Guru Arjan Dev


ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ

Jeea Pran Than Dhhan Rakhae Kar Kirapa Rakhee Jindh ||

He preserves our soul, our breath of life, body and wealth. By His Grace, He protects our soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩੩
Sri Raag Guru Arjan Dev


ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

Naanak Sagalae Dhokh Outharian Prabh Parabreham Bakhasindh ||4||12||82||

O Nanak, all pain has been washed away, by the Supreme Lord God, the Forgiver. ||4||12||82||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩੪
Sri Raag Guru Arjan Dev