Poore Gur The Vadi-aa-ee Paa-ee
ਪੂਰੇ ਗੁਰ ਤੇ ਵਡਿਆਈ ਪਾਈ ॥
in Section 'Kaaraj Sagal Savaaray' of Amrit Keertan Gutka.
ਬਿਲਾਵਲੁ ਮਹਲਾ ੩ ॥
Bilaval Mehala 3 ||
Bilaaval, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੨
Raag Bilaaval Guru Amar Das
ਪੂਰੇ ਗੁਰ ਤੇ ਵਡਿਆਈ ਪਾਈ ॥
Poorae Gur Thae Vaddiaee Paee ||
From the Perfect Guru, I have obtained glorious greatness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੩
Raag Bilaaval Guru Amar Das
ਅਚਿੰਤ ਨਾਮੁ ਵਸਿਆ ਮਨਿ ਆਈ ॥
Achinth Nam Vasia Man Aee ||
The Naam, the Name of the Lord, has spontaneously come to abide in my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੪
Raag Bilaaval Guru Amar Das
ਹਉਮੈ ਮਾਇਆ ਸਬਦਿ ਜਲਾਈ ॥
Houmai Maeia Sabadh Jalaee ||
Through the Word of the Shabad, I have burnt away egotism and Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੫
Raag Bilaaval Guru Amar Das
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥
Dhar Sachai Gur Thae Sobha Paee ||1||
Through the Guru, I have obtained honor in the Court of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੬
Raag Bilaaval Guru Amar Das
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
Jagadhees Saevo Mai Avar N Kaja ||
I serve the Lord of the Universe; I have no other work to do.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੭
Raag Bilaaval Guru Amar Das
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
Anadhin Anadh Hovai Man Maerai Guramukh Mago Thaera Nam Nivaja ||1|| Rehao ||
Night and day, my mind is in ecstasy; as Gurmukh, I beg for the bliss-giving Naam. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੮
Raag Bilaaval Guru Amar Das
ਮਨ ਕੀ ਪਰਤੀਤਿ ਮਨ ਤੇ ਪਾਈ ॥
Man Kee Paratheeth Man Thae Paee ||
From the mind itself, mental faith is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੯
Raag Bilaaval Guru Amar Das
ਪੂਰੇ ਗੁਰ ਤੇ ਸਬਦਿ ਬੁਝਾਈ ॥
Poorae Gur Thae Sabadh Bujhaee ||
Through the Guru, I have realized the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੦
Raag Bilaaval Guru Amar Das
ਜੀਵਣ ਮਰਣੁ ਕੋ ਸਮਸਰਿ ਵੇਖੈ ॥
Jeevan Maran Ko Samasar Vaekhai ||
How rare is that person, who looks upon life and death alike.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੧
Raag Bilaaval Guru Amar Das
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
Bahurr N Marai Na Jam Paekhai ||2||
She shall never die again, and shall not have to see the Messenger of Death. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੨
Raag Bilaaval Guru Amar Das
ਘਰ ਹੀ ਮਹਿ ਸਭਿ ਕੋਟ ਨਿਧਾਨ ॥
Ghar Hee Mehi Sabh Kott Nidhhan ||
Within the home of the self are all the millions of treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੩
Raag Bilaaval Guru Amar Das
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
Sathigur Dhikhaeae Gaeia Abhiman ||
The True Guru has revealed them, and my egotistical pride is gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੪
Raag Bilaaval Guru Amar Das
ਸਦ ਹੀ ਲਾਗਾ ਸਹਜਿ ਧਿਆਨ ॥
Sadh Hee Laga Sehaj Dhhian ||
I keep my meditation always focused on the Cosmic Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੫
Raag Bilaaval Guru Amar Das
ਅਨਦਿਨੁ ਗਾਵੈ ਏਕੋ ਨਾਮ ॥੩॥
Anadhin Gavai Eaeko Nam ||3||
Night and day, I sing the One Name. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੬
Raag Bilaaval Guru Amar Das
ਇਸੁ ਜੁਗ ਮਹਿ ਵਡਿਆਈ ਪਾਈ ॥
Eis Jug Mehi Vaddiaee Paee ||
I have obtained glorious greatness in this age,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੭
Raag Bilaaval Guru Amar Das
ਪੂਰੇ ਗੁਰ ਤੇ ਨਾਮੁ ਧਿਆਈ ॥
Poorae Gur Thae Nam Dhhiaee ||
From the Perfect Guru, meditating on the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੮
Raag Bilaaval Guru Amar Das
ਜਹ ਦੇਖਾ ਤਹ ਰਹਿਆ ਸਮਾਈ ॥
Jeh Dhaekha Theh Rehia Samaee ||
Wherever I look, I see the Lord permeating and pervading.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੯
Raag Bilaaval Guru Amar Das
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
Sadha Sukhadhatha Keemath Nehee Paee ||4||
He is forever the Giver of peace; His worth cannot be estimated. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੦
Raag Bilaaval Guru Amar Das
ਪੂਰੈ ਭਾਗਿ ਗੁਰੁ ਪੂਰਾ ਪਾਇਆ ॥
Poorai Bhag Gur Poora Paeia ||
By perfect destiny, I have found the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੧
Raag Bilaaval Guru Amar Das
ਅੰਤਰਿ ਨਾਮੁ ਨਿਧਾਨੁ ਦਿਖਾਇਆ ॥
Anthar Nam Nidhhan Dhikhaeia ||
He has revealed to me the treasure of the Naam, deep within the nucleus of my self.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੨
Raag Bilaaval Guru Amar Das
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥
Gur Ka Sabadh Ath Meetha Laeia ||
The Word of the Guru's Shabad is so very sweet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੩
Raag Bilaaval Guru Amar Das
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
Naanak Thrisan Bujhee Man Than Sukh Paeia ||5||6||4||6||10||
O Nanak, my thirst is quenched, and my mind and body have found peace. ||5||6||4||6||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੪
Raag Bilaaval Guru Amar Das