Praan Meeth Purumaathumaa Purukhothum Pooraa U
ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ।
in Section 'Shahi Shahanshah Gur Gobind Singh' of Amrit Keertan Gutka.
ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ।
Pran Meeth Paramathama Purakhotham Poora A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧
Amrit Keertan Bhai Gurdas
ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ ।
Pokhanehara Pathisah Hai Prathipalan Oora A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨
Amrit Keertan Bhai Gurdas
ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ ।
Pathith Oudhharan Pranapath Sadh Sadha Hajoora A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩
Amrit Keertan Bhai Gurdas
ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ।
Vah Pragattiou Purakh Bhagavanth Roop Gur Gobindh Soora A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪
Amrit Keertan Bhai Gurdas
ਅਨਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ ।
Anadh Binodhee Jeea Jap Sach Sachee Vaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੫
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ੧੪ ॥
Vah Vah Gobindh Singh Apae Gur Chaela || 14 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੬
Amrit Keertan Bhai Gurdas