Praan Meeth Purumaathumaa Purukhothum Pooraa U
ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ।

This shabad is by Bhai Gurdas in Amrit Keertan on Page 282
in Section 'Shahi Shahanshah Gur Gobind Singh' of Amrit Keertan Gutka.

ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ

Pran Meeth Paramathama Purakhotham Poora A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧
Amrit Keertan Bhai Gurdas


ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ

Pokhanehara Pathisah Hai Prathipalan Oora A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨
Amrit Keertan Bhai Gurdas


ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ

Pathith Oudhharan Pranapath Sadh Sadha Hajoora A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੩
Amrit Keertan Bhai Gurdas


ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ

Vah Pragattiou Purakh Bhagavanth Roop Gur Gobindh Soora A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੪
Amrit Keertan Bhai Gurdas


ਅਨਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ

Anadh Binodhee Jeea Jap Sach Sachee Vaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੫
Amrit Keertan Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ੧੪

Vah Vah Gobindh Singh Apae Gur Chaela || 14 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੬
Amrit Keertan Bhai Gurdas