Praathehukaal Har Naam Ouchaaree
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥
in Section 'Keertan Hoaa Rayn Sabhaaee' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੧੭
Raag Suhi Guru Arjan Dev
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥
Prathehakal Har Nam Oucharee ||
In the early hours of the morning, I chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੧੮
Raag Suhi Guru Arjan Dev
ਈਤ ਊਤ ਕੀ ਓਟ ਸਵਾਰੀ ॥੧॥
Eeth Ooth Kee Outt Savaree ||1||
I have fashioned a shelter for myself, hear and hereafter. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੧੯
Raag Suhi Guru Arjan Dev
ਸਦਾ ਸਦਾ ਜਪੀਐ ਹਰਿ ਨਾਮ ॥
Sadha Sadha Japeeai Har Nam ||
Forever and ever, I chant the Lord's Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੦
Raag Suhi Guru Arjan Dev
ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥
Pooran Hovehi Man Kae Kam ||1|| Rehao ||
And the desires of my mind are fulfilled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੧
Raag Suhi Guru Arjan Dev
ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥
Prabh Abinasee Rain Dhin Gao ||
Sing the Praises of the Eternal, Imperishable Lord God, night and day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੨
Raag Suhi Guru Arjan Dev
ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥
Jeevath Marath Nihachal Pavehi Thhao ||2||
In life, and in death, you shall find your eternal, unchanging home. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੩
Raag Suhi Guru Arjan Dev
ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥
So Sahu Saev Jith Thott N Avai ||
So serve the Sovereign Lord, and you shall never lack anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੪
Raag Suhi Guru Arjan Dev
ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥
Khath Kharachath Sukh Anadh Vihavai ||3||
While eating and consuming, you shall pass your life in peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੫
Raag Suhi Guru Arjan Dev
ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥
Jagajeevan Purakh Sadhhasang Paeia ||
O Life of the World, O Primal Being, I have found the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੬
Raag Suhi Guru Arjan Dev
ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥
Gur Prasadh Naanak Nam Dhhiaeia ||4||24||30||
By Guru's Grace, O Nanak, I meditate on the Naam, the Name of the Lord. ||4||24||30||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੭ ਪੰ. ੨੭
Raag Suhi Guru Arjan Dev