Preeth Preeth Guree-aa Mohun Laalunaa
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
in Section 'Pria Kee Preet Piaree' of Amrit Keertan Gutka.
ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ
Rag Soohee Mehala 5 Ghar 5 Parrathala
Soohee, Fifth Mehl, Fifth House, Partaal:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੬
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੭
Raag Suhi Guru Arjan Dev
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
Preeth Preeth Gureea Mohan Lalana ||
Love of the enticing Beloved Lord is the most glorious love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੮
Raag Suhi Guru Arjan Dev
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
Jap Man Gobindh Eaekai Avar Nehee Ko Laekhai Santh Lag Manehi Shhadd Dhubidhha Kee Kureea ||1|| Rehao ||
Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੯
Raag Suhi Guru Arjan Dev
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥
Niragun Hareea Saragun Dhhareea Anik Kothareea Bhinn Bhinn Bhinn Bhin Kareea ||
The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੦
Raag Suhi Guru Arjan Dev
ਵਿਚਿ ਮਨ ਕੋਟਵਰੀਆ ॥
Vich Man Kottavareea ||
Within them, the mind is the policeman;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੧
Raag Suhi Guru Arjan Dev
ਨਿਜ ਮੰਦਰਿ ਪਿਰੀਆ ॥
Nij Mandhar Pireea ||
My Beloved lives in the temple of my inner self.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੨
Raag Suhi Guru Arjan Dev
ਤਹਾ ਆਨਦ ਕਰੀਆ ॥
Theha Anadh Kareea ||
He plays there in ecstasy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੩
Raag Suhi Guru Arjan Dev
ਨਹ ਮਰੀਆ ਨਹ ਜਰੀਆ ॥੧॥
Neh Mareea Neh Jareea ||1||
He does not die, and he never grows old. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੪
Raag Suhi Guru Arjan Dev
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥
Kirathan Jureea Bahu Bidhh Fireea Par Ko Hireea ||
He is engrossed in worldly activities, wandering around in various ways. He steals the property of others,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੫
Raag Suhi Guru Arjan Dev
ਬਿਖਨਾ ਘਿਰੀਆ ॥
Bikhana Ghireea ||
And is surrounded by corruption and sin.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੬
Raag Suhi Guru Arjan Dev
ਅਬ ਸਾਧੂ ਸੰਗਿ ਪਰੀਆ ॥
Ab Sadhhoo Sang Pareea ||
But now, he joins the Saadh Sangat, the Company of the Holy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੭
Raag Suhi Guru Arjan Dev
ਹਰਿ ਦੁਆਰੈ ਖਰੀਆ ॥
Har Dhuarai Khareea ||
And stands before the Lord's Gate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੮
Raag Suhi Guru Arjan Dev
ਦਰਸਨੁ ਕਰੀਆ ॥
Dharasan Kareea ||
He obtains the Blessed Vision of the Lord's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੯
Raag Suhi Guru Arjan Dev
ਨਾਨਕ ਗੁਰ ਮਿਰੀਆ ॥
Naanak Gur Mireea ||
Nanak has met the Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੨੦
Raag Suhi Guru Arjan Dev
ਬਹੁਰਿ ਨ ਫਿਰੀਆ ॥੨॥੧॥੪੪॥
Bahur N Fireea ||2||1||44||
He shall not be reincarnated again. ||2||1||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੨੧
Raag Suhi Guru Arjan Dev