Preethum Prem Bhugath Ke Dhaathe
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
in Section 'Hum Ese Tu Esa' of Amrit Keertan Gutka.
ਰਾਗੁ ਮਲਾਰ ਛੰਤ ਮਹਲਾ ੫ ॥
Rag Malar Shhanth Mehala 5 ||
Malaar, Chhant, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੫
Raag Malar Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੬
Raag Malar Guru Arjan Dev
ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
Preetham Praem Bhagath Kae Dhathae ||
My Beloved Lord is the Giver of loving devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੭
Raag Malar Guru Arjan Dev
ਅਪਨੇ ਜਨ ਸੰਗਿ ਰਾਤੇ ॥
Apanae Jan Sang Rathae ||
His humble servants are imbued with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੮
Raag Malar Guru Arjan Dev
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥
Jan Sang Rathae Dhinas Rathae Eik Nimakh Manahu N Veesarai ||
He is imbued with His servants, day and night; He does not forget them from His Mind, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੧੯
Raag Malar Guru Arjan Dev
ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
Gopal Gun Nidhh Sadha Sangae Sarab Gun Jagadheesarai ||
He is the Lord of the World, the Treasure of virtue; He is always with me. All glorious virtues belong to the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੦
Raag Malar Guru Arjan Dev
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥
Man Mohi Leena Charan Sangae Nam Ras Jan Mathae ||
With His Feet, He has fascinated my mind; as His humble servant, I am intoxicated with love for His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੧
Raag Malar Guru Arjan Dev
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
Naanak Preetham Kirapal Sadhehoon Kinai Kott Madhhae Jathae ||1||
O Nanak, my Beloved is forever Merciful; out of millions, hardly anyone realizes Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੨
Raag Malar Guru Arjan Dev
ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥
Preetham Thaeree Gath Agam Aparae ||
O Beloved, Your state is inaccessible and infinite.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੩
Raag Malar Guru Arjan Dev
ਮਹਾ ਪਤਿਤ ਤੁਮ੍ ਤਾਰੇ ॥
Meha Pathith Thumh Tharae ||
You save even the worst sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੪
Raag Malar Guru Arjan Dev
ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥
Pathith Pavan Bhagath Vashhal Kirapa Sindhh Suameea ||
He is the Purifier of sinners, the Lover of His devotees, the Ocean of mercy, our Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੫
Raag Malar Guru Arjan Dev
ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥
Santhasangae Bhaj Nisangae Rano Sadha Antharajameea ||
In the Society of the Saints, vibrate and meditate on Him with commitment forever; He is the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੬
Raag Malar Guru Arjan Dev
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥
Kott Janam Bhramanth Jonee Thae Nam Simarath Tharae ||
Those who wander in reincarnation through millions of births, are saved and carried across, by meditating in remembrance on the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੭
Raag Malar Guru Arjan Dev
ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾ ਰੇ ॥੨॥
Naanak Dharas Pias Har Jeeo Ap Laehu Samharae ||2||
Nanak is thirsty for the Blessed Vision of Your Darshan, O Dear Lord; please take care of him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੮
Raag Malar Guru Arjan Dev
ਹਰਿ ਚਰਨ ਕਮਲ ਮਨੁ ਲੀਨਾ ॥
Har Charan Kamal Man Leena ||
My mind is absorbed in the Lotus Feet of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੨੯
Raag Malar Guru Arjan Dev
ਪ੍ਰਭ ਜਲ ਜਨ ਤੇਰੇ ਮੀਨਾ ॥
Prabh Jal Jan Thaerae Meena ||
O God, You are the water; Your humble servants are fish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੦
Raag Malar Guru Arjan Dev
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
Jal Meen Prabh Jeeo Eaek Thoohai Bhinn An N Janeeai ||
O Dear God, You alone are the water and the fish. I know that there is no difference between the two.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੧
Raag Malar Guru Arjan Dev
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥
Gehi Bhuja Laevahu Nam Dhaevahu Tho Prasadhee Maneeai ||
Please take hold of my arm and bless me with Your Name. I am honored only by Your Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੨
Raag Malar Guru Arjan Dev
ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥
Bhaj Sadhhasangae Eaek Rangae Kirapal Gobidh Dheena ||
In the Saadh Sangat, the Company of the Holy, vibrate and meditate with love on the One Lord of the Universe, who is Merciful to the meek.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੩
Raag Malar Guru Arjan Dev
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥
Anathh Neech Saranae Naanak Kar Maeia Apuna Keena ||3||
Nanak, the lowly and helpless, seeks the Sanctuary of the Lord, who in His Kindness has made him His Own. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੪
Raag Malar Guru Arjan Dev
ਆਪਸ ਕਉ ਆਪੁ ਮਿਲਾਇਆ ॥
Apas Ko Ap Milaeia ||
He unites us with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੫
Raag Malar Guru Arjan Dev
ਭ੍ਰਮ ਭੰਜਨ ਹਰਿ ਰਾਇਆ ॥
Bhram Bhanjan Har Raeia ||
Our Sovereign Lord King is the Destroyer of fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੬
Raag Malar Guru Arjan Dev
ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥
Acharaj Suamee Antharajamee Milae Gun Nidhh Piaria ||
My Wondrous Lord and Master is the Inner-knower, the Searcher of hearts. My Beloved, the Treasure of virtue, has met me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੭
Raag Malar Guru Arjan Dev
ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥
Meha Mangal Sookh Oupajae Gobindh Gun Nith Saria ||
Supreme happiness and peace well up, as I cherish the Glorious Virtues of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੮
Raag Malar Guru Arjan Dev
ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥
Mil Sang Sohae Dhaekh Mohae Purab Likhia Paeia ||
Meeting with Him, I am embellished and exalted; gazing on Him, I am fascinated, and I realize my pre-ordained destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੩੯
Raag Malar Guru Arjan Dev
ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥
Binavanth Naanak Saran Thin Kee Jinhee Har Har Dhhiaeia ||4||1||
Prays Nanak, I seek the Sanctuary of those who meditate on the Lord, Har, Har. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੦
Raag Malar Guru Arjan Dev
ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
Var Malar Kee Mehala 1 Ranae Kailas Thathha Maladhae Kee Dhhun ||
Vaar Of Malaar, First Mehl, Sung To The Tune Of Rana Kailaash And Malda:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੧
Raag Malar Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੪੨
Raag Malar Guru Arjan Dev