Prem Putolaa Thai Sehi Dhithaa Tukun Koo Path Meree
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
in Section 'Pria Kee Preet Piaree' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੧
Raag Goojree Guru Arjan Dev
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
Praem Pattola Thai Sehi Dhitha Dtakan Koo Path Maeree ||
O Husband Lord, You have given me the silk gown of Your Love to cover and protect my honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੨
Raag Goojree Guru Arjan Dev
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
Dhana Beena Saee Maidda Naanak Sar N Jana Thaeree ||1||
You are all-wise and all-knowing, O my Master; Nanak: I have not appreciated Your value, Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੩
Raag Goojree Guru Arjan Dev
Goto Page