Premurus Anmrith Nidhaan Paan Poorun Hoei
ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਇ
in Section 'Hor Beanth Shabad' of Amrit Keertan Gutka.
ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਇ
Praemaras Anmrith Nidhhan Pan Pooran Hoei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧
Kabit Savaiye Bhai Gurdas
ਪਰਮਦਭੁਤ ਗਤਿ ਆਤਮ ਤਰੰਗ ਹੈ ॥
Paramadhabhuth Gath Atham Tharang Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨
Kabit Savaiye Bhai Gurdas
ਇਤ ਤੇ ਦ੍ਰਿਸਟਿ ਸੁਰਤਿ ਸਬਦ ਬਿਸਰਜਤ
Eith Thae Dhrisatt Surath Sabadh Bisarajatha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੩
Kabit Savaiye Bhai Gurdas
ਉਤ ਤੇ ਬਿਸਮ ਅਸ੍ਚਰਜ ਪ੍ਰਸੰਗ ਹੈ ॥
Outh Thae Bisam Ashacharaj Prasang Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੪
Kabit Savaiye Bhai Gurdas
ਦੇਖੈ ਸੁ ਦਿਖਾਵੈ ਕੈਸੇ ਸੁਨੈ ਸੁ ਸੁਨਾਵੈ ਕੈਸੇ
Dhaekhai S Dhikhavai Kaisae Sunai S Sunavai Kaisae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੫
Kabit Savaiye Bhai Gurdas
ਚਾਖੇ ਸੋ ਬਤਾਵੇ ਕੈਸੇ ਰਾਗ ਰਸ ਰੰਗ ਹੈ ॥
Chakhae So Bathavae Kaisae Rag Ras Rang Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੬
Kabit Savaiye Bhai Gurdas
ਅਕਥ ਕਥਾ ਬਿਨੋਦ ਅੰਗ ਅੰਗ ਥਕਤ ਹੁਇ
Akathh Kathha Binodh Ang Ang Thhakath Huei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੭
Kabit Savaiye Bhai Gurdas
ਹੇਰਤ ਹਿਰਾਨੀ ਬੂੰਦ ਸਾਗਰ ਸ੍ਰਬੰਗ ਹੈ ॥੯੬॥
Haerath Hiranee Boondh Sagar Srabang Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੮
Kabit Savaiye Bhai Gurdas