Premurus Anmrith Nidhaan Paan Poorun Huei
ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ
in Section 'Hor Beanth Shabad' of Amrit Keertan Gutka.
ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ
Praemaras Anmrith Nidhhan Pan Pooran Huei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੯
Kabit Savaiye Bhai Gurdas
ਉਨਮਨ ਉਨਮਤ ਬਿਸਮ ਬਿਸ੍ਵਾਸ ਹੈ ॥
Ounaman Ounamath Bisam Bisvas Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੦
Kabit Savaiye Bhai Gurdas
ਆਤਮ ਤਰੰਗ ਬਹੁ ਰੰਗ ਅੰਗ ਅੰਗ ਛਬਿ
Atham Tharang Bahu Rang Ang Ang Shhabi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੧
Kabit Savaiye Bhai Gurdas
ਅਨਿਕ ਅਨੂਪ ਰੂਪ ਉਪ ਕੋ ਪ੍ਰਗਾਸ ਹੈ ॥
Anik Anoop Roop Oup Ko Pragas Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੨
Kabit Savaiye Bhai Gurdas
ਸ੍ਵਾਦ ਬਿਸਮਾਦ ਬਹੁ ਬਿਬਿਧਿ ਸੁਰਸ ਸਰਬ
Svadh Bisamadh Bahu Bibidhh Suras Saraba
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੩
Kabit Savaiye Bhai Gurdas
ਰਾਗ ਨਾਦ ਬਾਦ ਬਹੁ ਬਾਸਨਾ ਸੁਬਾਸ ਹੈ ॥
Rag Nadh Badh Bahu Basana Subas Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੪
Kabit Savaiye Bhai Gurdas
ਪਰਮਦਭੁਤ ਬ੍ਰਹਮਾਸਨ ਸਿੰਘਾਸਨ ਮੈ
Paramadhabhuth Brehamasan Singhasan Mai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੫
Kabit Savaiye Bhai Gurdas
ਸੋਭਾ ਸਭਾ ਮੰਡਲ ਅਖੰਡਲ ਬਿਲਾਸ ਹੈ ॥੧੧੨॥
Sobha Sabha Manddal Akhanddal Bilas Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੬
Kabit Savaiye Bhai Gurdas