Pria Kee Preeth Pi-aaree
ਪ੍ਰਿਅ ਕੀ ਪ੍ਰੀਤਿ ਪਿਆਰੀ ॥
in Section 'Pria Kee Preet Piaree' of Amrit Keertan Gutka.
ਕੇਦਾਰਾ ਮਹਲਾ ੫ ॥
Kaedhara Mehala 5 ||
Kaydaaraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੦
Raag Kaydaaraa Guru Arjan Dev
ਪ੍ਰਿਅ ਕੀ ਪ੍ਰੀਤਿ ਪਿਆਰੀ ॥
Pria Kee Preeth Piaree ||
I love the Love of my Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੧
Raag Kaydaaraa Guru Arjan Dev
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
Magan Manai Mehi Chithavo Asa Nainahu Thar Thuharee || Rehao ||
My mind is intoxicated with delight, and my consciousness is filled with hope; my eyes are drenched with Your Love. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੨
Raag Kaydaaraa Guru Arjan Dev
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
Oue Dhin Pehar Moorath Pal Kaisae Oue Pal Gharee Kiharee ||
Blessed is that day, that hour, minute and second when the heavy, rigid shutters are opened, and desire is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੩
Raag Kaydaaraa Guru Arjan Dev
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
Khoolae Kapatt Dhhapatt Bujh Thrisana Jeevo Paekh Dharasaree ||1||
Seeing the Blessed Vision of Your Darshan, I live. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੪
Raag Kaydaaraa Guru Arjan Dev
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
Koun S Jathan Oupao Kinaeha Saeva Koun Beecharee ||
What is the method, what is the effort, and what is the service, which inspires me to contemplate You?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੫
Raag Kaydaaraa Guru Arjan Dev
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
Man Abhiman Mohu Thaj Naanak Santheh Sang Oudhharee ||2||3||5||
Abandon your egotistical pride and attachment; O Nanak, you shall be saved in the Society of the Saints. ||2||3||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੬
Raag Kaydaaraa Guru Arjan Dev