Pria Kee Sobh Suhaavunee Neekee
ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥
in Section 'Maanas Outhar Dhaar Dars Dekhae He' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੨੬
Raag Malar Guru Arjan Dev
ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥
Pria Kee Sobh Suhavanee Neekee ||
The glory of my Beloved is noble and sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੨੭
Raag Malar Guru Arjan Dev
ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥
Haha Hoohoo Gandhhrab Apasara Anandh Mangal Ras Gavanee Neekee ||1|| Rehao ||
The celestial singers and angels sing His Sublime Praises in ecstasy, happiness and joy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੨੮
Raag Malar Guru Arjan Dev
ਧੁਨਿਤ ਲਲਿਤ ਗੁਨਗ੍ਹ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥
Dhhunith Lalith Gunagy Anik Bhanth Bahu Bidhh Roop Dhikhavanee Neekee ||1||
The most worthy beings sing God's Praises in beautiful harmonies, in all sorts of ways, in myriads of sublime forms. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੨੯
Raag Malar Guru Arjan Dev
ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥
Gir Thar Thhal Jal Bhavan Bharapur Ghatt Ghatt Lalan Shhavanee Neekee ||
Throughout the mountains, trees, deserts, oceans and galaxies, permeating each and every heart, the sublime grandeur of my Love is totally pervading.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੩੦
Raag Malar Guru Arjan Dev
ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥
Sadhhasang Rameea Ras Paeiou Naanak Ja Kai Bhavanee Neekee ||2||3||25||
In the Saadh Sangat, the Company of the Holy, the Love of the Lord is found; O Nanak, sublime is that faith. ||2||3||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੬ ਪੰ. ੩੧
Raag Malar Guru Arjan Dev