Prubh Hoe Kirupaal Th Eihu Mun Laa-ee
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥

This shabad is by Guru Arjan Dev in Raag Asa on Page 833
in Section 'Keertan Hoaa Rayn Sabhaaee' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੧
Raag Asa Guru Arjan Dev


ਪ੍ਰਭੁ ਹੋਇ ਕ੍ਰਿਪਾਲੁ ਇਹੁ ਮਨੁ ਲਾਈ

Prabh Hoe Kirapal Th Eihu Man Laee ||

When God shows His Mercy, then this mind is focused on Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੨
Raag Asa Guru Arjan Dev


ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥

Sathigur Saev Sabhai Fal Paee ||1||

Serving the True Guru, all rewards are obtained. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੩
Raag Asa Guru Arjan Dev


ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ

Man Kio Bairag Karehiga Sathigur Maera Poora ||

O my mind, why are you so sad? My True Guru is Perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੪
Raag Asa Guru Arjan Dev


ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ

Manasa Ka Dhatha Sabh Sukh Nidhhan Anmrith Sar Sadh Hee Bharapoora ||1|| Rehao ||

He is the Giver of blessings, the treasure of all comforts; His Ambrosial Pool of Nectar is always overflowing. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੫
Raag Asa Guru Arjan Dev


ਚਰਣ ਕਮਲ ਰਿਦ ਅੰਤਰਿ ਧਾਰੇ

Charan Kamal Ridh Anthar Dhharae ||

One who enshrines His Lotus Feet within the heart,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੬
Raag Asa Guru Arjan Dev


ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥

Pragattee Joth Milae Ram Piarae ||2||

Meets the Beloved Lord; the Divine Light is revealed to him. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੭
Raag Asa Guru Arjan Dev


ਪੰਚ ਸਖੀ ਮਿਲਿ ਮੰਗਲੁ ਗਾਇਆ

Panch Sakhee Mil Mangal Gaeia ||

The five companions have met together to sing the songs of joy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੮
Raag Asa Guru Arjan Dev


ਅਨਹਦ ਬਾਣੀ ਨਾਦੁ ਵਜਾਇਆ ॥੩॥

Anehadh Banee Nadh Vajaeia ||3||

The unstruck melody, the sound current of the Naad, vibrates and resounds. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੯
Raag Asa Guru Arjan Dev


ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ

Gur Naanak Thutha Milia Har Rae ||

O Nanak, when the Guru is totally pleased, one meets the Lord, the King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੧੦
Raag Asa Guru Arjan Dev


ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥

Sukh Rain Vihanee Sehaj Subhae ||4||17||

Then, the night of one's life passes in peace and natural ease. ||4||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੩ ਪੰ. ੧੧
Raag Asa Guru Arjan Dev