Prubh Jee Mohi Kuvun Anaath Bichaaraa
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥
in Section 'Prathpale Nith Saar Samaale' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੭
Raag Sarang Guru Arjan Dev
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥
Prabh Jee Mohi Kavan Anathh Bichara ||
O Dear God, I am wretched and helpless!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੮
Raag Sarang Guru Arjan Dev
ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥
Kavan Mool Thae Manukh Karia Eihu Parathap Thuhara ||1|| Rehao ||
From what source did you create humans? This is Your Glorious Grandeur. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੯
Raag Sarang Guru Arjan Dev
ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥
Jeea Pran Sarab Kae Dhathae Gun Kehae N Jahi Apara ||
You are the Giver of the soul and the breath of life to all; Your Infinite Glories cannot be spoken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੩੦
Raag Sarang Guru Arjan Dev
ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥
Sabh Kae Preetham Srab Prathipalak Sarab Ghattan Adhhara ||1||
You are the Beloved Lord of all, the Cherisher of all, the Support of all hearts. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੩੧
Raag Sarang Guru Arjan Dev
ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥
Koe N Janai Thumaree Gath Mith Apehi Eaek Pasara ||
No one knows Your state and extent. You alone created the expanse of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੩੨
Raag Sarang Guru Arjan Dev
ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥
Sadhh Nav Baithavahu Naanak Bhav Sagar Par Outhara ||2||58||81||
Please, give me a seat in the boat of the Holy; O Nanak, thus I shall cross over this terrifying world-ocean, and reach the other shore. ||2||58||81||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੩੩
Raag Sarang Guru Arjan Dev