Prubh Jee Thoo Mere Praan Adhaarai
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
in Section 'Dho-e Kar Jor Karo Ardaas' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੮
Raag Bilaaval Guru Arjan Dev
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
Prabh Jee Thoo Maerae Pran Adhharai ||
O Dear God, You are the Support of my breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੯
Raag Bilaaval Guru Arjan Dev
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥
Namasakar Ddanddouth Bandhana Anik Bar Jao Barai ||1|| Rehao ||
I how in humility and reverence to You; so many times, I am a sacrifice. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੧੦
Raag Bilaaval Guru Arjan Dev
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥
Oothath Baithath Sovath Jagath Eihu Man Thujhehi Chitharai ||
Sitting down, standing up, sleeping and waking, this mind thinks of You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੧੧
Raag Bilaaval Guru Arjan Dev
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥
Sookh Dhookh Eis Man Kee Birathha Thujh Hee Agai Sarai ||1||
I describe to You my pleasure and pain, and the state of this mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੧੨
Raag Bilaaval Guru Arjan Dev
ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥
Thoo Maeree Outt Bal Budhh Dhhan Thum Hee Thumehi Maerai Paravarai ||
You are my shelter and support, power, intellect and wealth; You are my family.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੧੩
Raag Bilaaval Guru Arjan Dev
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥
Jo Thum Karahu Soee Bhal Hamarai Paekh Naanak Sukh Charanarai ||2||2||82||
Whatever You do, I know that is good. Gazing upon Your Lotus Feet, Nanak is at peace. ||2||2||82||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨ ਪੰ. ੧੪
Raag Bilaaval Guru Arjan Dev