Prubh Kee Preeth Sudhaa Sukh Hoe
ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥
in Section 'Nith Uth Gaavoh' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧
Raag Asa Guru Arjan Dev
ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥
Prabh Kee Preeth Sadha Sukh Hoe ||
In the Love of God, eternal peace is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨
Raag Asa Guru Arjan Dev
ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥
Prabh Kee Preeth Dhukh Lagai N Koe ||
In the Love of God, one is not touched by pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩
Raag Asa Guru Arjan Dev
ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥
Prabh Kee Preeth Houmai Mal Khoe ||
In the Love of God, the filth of ego is washed away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੪
Raag Asa Guru Arjan Dev
ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥
Prabh Kee Preeth Sadh Niramal Hoe ||1||
In the Love of God, one becomes forever immaculate. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੫
Raag Asa Guru Arjan Dev
ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥
Sunahu Meeth Aisa Praem Piar ||
Listen, O friend: show such love and affection to God,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੬
Raag Asa Guru Arjan Dev
ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥
Jeea Pran Ghatt Ghatt Adhhar ||1|| Rehao ||
The Support of the soul, the breath of life, of each and every heart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੭
Raag Asa Guru Arjan Dev
ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥
Prabh Kee Preeth Bheae Sagal Nidhhan ||
In the Love of God, all treasures are obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੮
Raag Asa Guru Arjan Dev
ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥
Prabh Kee Preeth Ridhai Niramal Nam ||
In the Love of God, the Immaculate Naam fills the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੯
Raag Asa Guru Arjan Dev
ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥
Prabh Kee Preeth Sadh Sobhavanth ||
In the Love of God, one is eternally embellished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੦
Raag Asa Guru Arjan Dev
ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥
Prabh Kee Preeth Sabh Mittee Hai Chinth ||2||
In the Love of God, all anxiety is ended. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੧
Raag Asa Guru Arjan Dev
ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥
Prabh Kee Preeth Eihu Bhavajal Tharai ||
In the Love of God, one crosses over this terrible world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੨
Raag Asa Guru Arjan Dev
ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥
Prabh Kee Preeth Jam Thae Nehee Ddarai ||
In the Love of God, one does not fear death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੩
Raag Asa Guru Arjan Dev
ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥
Prabh Kee Preeth Sagal Oudhharai ||
In the Love of God, all are saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੪
Raag Asa Guru Arjan Dev
ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥
Prabh Kee Preeth Chalai Sangarai ||3||
The Love of God shall go along with you. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੫
Raag Asa Guru Arjan Dev
ਆਪਹੁ ਕੋਈ ਮਿਲੈ ਨ ਭੂਲੈ ॥
Apahu Koee Milai N Bhoolai ||
By himself, no one is united, and no one goes astray.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੬
Raag Asa Guru Arjan Dev
ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥
Jis Kirapal This Sadhhasang Ghoolai ||
One who is blessed by God's Mercy, joins the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੭
Raag Asa Guru Arjan Dev
ਕਹੁ ਨਾਨਕ ਤੇਰੈ ਕੁਰਬਾਣੁ ॥
Kahu Naanak Thaerai Kuraban ||
Says Nanak, I am a sacrifice to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੮
Raag Asa Guru Arjan Dev
ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥
Santh Outt Prabh Thaera Than ||4||34||85||
O God, You are the Support and the Strength of the Saints. ||4||34||85||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੧੯
Raag Asa Guru Arjan Dev