Prubh Mere Oue Bairaagee Thi-aagee
ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥
in Section 'Hai Ko-oo Aiso Humuraa Meeth' of Amrit Keertan Gutka.
ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧
Rag Malar Mehala 5 Dhupadhae Ghar 1
Malaar, Fifth Mehl, Du-Padas, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੨
Raag Malar Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੩
Raag Malar Guru Arjan Dev
ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥
Prabh Maerae Oue Bairagee Thiagee ||
My God is detached and free of desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੪
Raag Malar Guru Arjan Dev
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥
Ho Eik Khin This Bin Rehi N Sako Preeth Hamaree Lagee ||1|| Rehao ||
I cannot survive without Him, even for an instant. I am so in love with Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੫
Raag Malar Guru Arjan Dev
ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥
Oun Kai Sang Mohi Prabh Chith Avai Santh Prasadh Mohi Jagee ||
Associating with the Saints, God has come into my consciousness. By their Grace, I have been awakened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੬
Raag Malar Guru Arjan Dev
ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥
Sun Oupadhaes Bheae Man Niramal Gun Gaeae Rang Rangee ||1||
Hearing the Teachings, my mind has become immaculate. Imbued with the Lord's Love, I sing His Glorious Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੭
Raag Malar Guru Arjan Dev
ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥
Eihu Man Dhaee Keeeae Santh Meetha Kirapal Bheae Baddabhaganaee ||
Dedicating this mind, I have made friends with the Saints. They have become merciful to me; I am very fortunate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੮
Raag Malar Guru Arjan Dev
ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥
Meha Sukh Paeia Baran N Sako Raen Naanak Jan Pagee ||2||1||5||
I have found absolute peace - I cannot describe it. Nanak has obtained the dust of the feet of the humble. ||2||1||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੯
Raag Malar Guru Arjan Dev