Pruthume Miti-aa Thun Kaa Dhookh
ਪ੍ਰਥਮੇ ਮਿਟਿਆ ਤਨ ਕਾ ਦੂਖ ॥

This shabad is by Guru Arjan Dev in Raag Asa on Page 443
in Section 'Sarab Rog Kaa Oukhudh Naam' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੫
Raag Asa Guru Arjan Dev


ਪ੍ਰਥਮੇ ਮਿਟਿਆ ਤਨ ਕਾ ਦੂਖ

Prathhamae Mittia Than Ka Dhookh ||

First, the pains of the body vanish;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੬
Raag Asa Guru Arjan Dev


ਮਨ ਸਗਲ ਕਉ ਹੋਆ ਸੂਖੁ

Man Sagal Ko Hoa Sookh ||

Then, the mind becomes totally peaceful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੭
Raag Asa Guru Arjan Dev


ਕਰਿ ਕਿਰਪਾ ਗੁਰ ਦੀਨੋ ਨਾਉ

Kar Kirapa Gur Dheeno Nao ||

In His Mercy, the Guru bestows the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੮
Raag Asa Guru Arjan Dev


ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥

Bal Bal This Sathigur Ko Jao ||1||

I am a sacrifice, a sacrifice to that True Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੯
Raag Asa Guru Arjan Dev


ਗੁਰੁ ਪੂਰਾ ਪਾਇਓ ਮੇਰੇ ਭਾਈ

Gur Poora Paeiou Maerae Bhaee ||

I have obtained the Perfect Guru, O my Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੦
Raag Asa Guru Arjan Dev


ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ਰਹਾਉ

Rog Sog Sabh Dhookh Binasae Sathigur Kee Saranaee || Rehao ||

All illness, sorrows and sufferings are dispelled, in the Sanctuary of the True Guru. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੧
Raag Asa Guru Arjan Dev


ਗੁਰ ਕੇ ਚਰਨ ਹਿਰਦੈ ਵਸਾਏ

Gur Kae Charan Hiradhai Vasaeae ||

The feet of the Guru abide within my heart;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੨
Raag Asa Guru Arjan Dev


ਮਨ ਚਿੰਤਤ ਸਗਲੇ ਫਲ ਪਾਏ

Man Chinthath Sagalae Fal Paeae ||

I have received all the fruits of my heart's desires.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੩
Raag Asa Guru Arjan Dev


ਅਗਨਿ ਬੁਝੀ ਸਭ ਹੋਈ ਸਾਂਤਿ

Agan Bujhee Sabh Hoee Santh ||

The fire is extinguished, and I am totally peaceful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੪
Raag Asa Guru Arjan Dev


ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥

Kar Kirapa Gur Keenee Dhath ||2||

Showering His Mercy, the Guru has given this gift. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੫
Raag Asa Guru Arjan Dev


ਨਿਥਾਵੇ ਕਉ ਗੁਰਿ ਦੀਨੋ ਥਾਨੁ

Nithhavae Ko Gur Dheeno Thhan ||

The Guru has given shelter to the shelterless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੬
Raag Asa Guru Arjan Dev


ਨਿਮਾਨੇ ਕਉ ਗੁਰਿ ਕੀਨੋ ਮਾਨੁ

Nimanae Ko Gur Keeno Man ||

The Guru has given honor to the dishonored.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੭
Raag Asa Guru Arjan Dev


ਬੰਧਨ ਕਾਟਿ ਸੇਵਕ ਕਰਿ ਰਾਖੇ

Bandhhan Katt Saevak Kar Rakhae ||

Shattering his bonds, the Guru has saved His servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੮
Raag Asa Guru Arjan Dev


ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥

Anmrith Banee Rasana Chakhae ||3||

I taste with my tongue the Ambrosial Bani of His Word. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੨੯
Raag Asa Guru Arjan Dev


ਵਡੈ ਭਾਗਿ ਪੂਜ ਗੁਰ ਚਰਨਾ

Vaddai Bhag Pooj Gur Charana ||

By great good fortune, I worship the Guru's feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੩੦
Raag Asa Guru Arjan Dev


ਸਗਲ ਤਿਆਗਿ ਪਾਈ ਪ੍ਰਭ ਸਰਨਾ

Sagal Thiag Paee Prabh Sarana ||

Forsaking everything, I have obtained God's Sanctuary.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੩੧
Raag Asa Guru Arjan Dev


ਗੁਰੁ ਨਾਨਕ ਜਾ ਕਉ ਭਇਆ ਦਇਆਲਾ ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥

Gur Naanak Ja Ko Bhaeia Dhaeiala || So Jan Hoa Sadha Nihala ||4||6||100||

That humble being, O Nanak, unto whom the Guru grants His Mercy, is forever enraptured. ||4||6||100||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੩੨
Raag Asa Guru Arjan Dev