Punch Baar Gung Jaae Baar Punch Praag Naaei
ਪੰਚ ਬਾਰ ਗੰਗ ਜਾਇ ਬਾਰ ਪੰਚ ਪ੍ਰਾਗ ਨਾਇ
in Section 'Anik Bhaanth Kar Seva Kuree-ai' of Amrit Keertan Gutka.
ਪੰਚ ਬਾਰ ਗੰਗ ਜਾਇ ਬਾਰ ਪੰਚ ਪ੍ਰਾਗ ਨਾਇ
Panch Bar Gang Jae Bar Panch Prag Naei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧
Kabit Savaiye Bhai Gurdas
ਤੈਸਾ ਪੁੰਨ ਏਕ ਗੁਰਸਿਖ ਕਉ ਨਵਾਏ ਕਾ ॥
Thaisa Punn Eaek Gurasikh Ko Navaeae Ka ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੨
Kabit Savaiye Bhai Gurdas
ਸਿਖ ਕਉ ਪਿਲਾਇ ਪਾਨੀ ਭਾਉ ਕਰ ਕੁਰਖੇਤ
Sikh Ko Pilae Panee Bhao Kar Kurakhaetha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੩
Kabit Savaiye Bhai Gurdas
ਅਸ੍ਵਮੇਧ ਜਗ ਫਲ ਸਿਖ ਕਉ ਜਿਵਾਏ ਕਾ ॥
Asvamaedhh Jag Fal Sikh Ko Jivaeae Ka ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੪
Kabit Savaiye Bhai Gurdas
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ
Jaisae Sath Mandhar Kanchan Kae Ousar Dheenae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੫
Kabit Savaiye Bhai Gurdas
ਤੈਸਾ ਪੁੰਨ ਸਿਖ ਕਉ ਇਕ ਸ਼ਬਦ ਸਿਖਾਏ ਕਾ ॥
Thaisa Punn Sikh Ko Eik Shabadh Sikhaeae Ka ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੬
Kabit Savaiye Bhai Gurdas
ਜੈਸੇ ਬੀਸ ਬਾਰ ਦਰਸਨ ਸਾਧ ਕੀਆ ਕਾਹੂ
Jaisae Bees Bar Dharasan Sadhh Keea Kahoo
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੭
Kabit Savaiye Bhai Gurdas
ਤੈਸਾ ਫਲ ਸਿਖ ਕਉ ਚਾਪ ਪਗ ਸੁਆਏ ਕਾ ॥੬੭੩॥
Thaisa Fal Sikh Ko Chap Pag Suaeae Ka ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੮
Kabit Savaiye Bhai Gurdas