Punch Munaaee Punch Rusaaee Punch Vusaaee Punch Guvaaee 1
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥੧॥

This shabad is by Guru Arjan Dev in Raag Asa on Page 943
in Section 'Nith Uth Gaavoh' of Amrit Keertan Gutka.

ਆਸਾ ਮਹਲਾ ਅਸਟਪਦੀਆ ਘਰੁ

Asa Mehala 5 Asattapadheea Ghar 2

Aasaa, Fifth Mehl, Ashtapadees, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੦
Raag Asa Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੧
Raag Asa Guru Arjan Dev


ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਪੰਚ ਗਵਾਏ ॥੧॥

Panch Manaeae Panch Rusaeae || Panch Vasaeae Panch Gavaeae ||1||

When the five virtues were reconciled, and the five passions were estranged, I enshrined the five within myself, and cast out the other five. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੨
Raag Asa Guru Arjan Dev


ਇਨ੍‍ ਬਿਧਿ ਨਗਰੁ ਵੁਠਾ ਮੇਰੇ ਭਾਈ

Einh Bidhh Nagar Vutha Maerae Bhaee ||

In this way, the village of my body became inhabited, O my Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੩
Raag Asa Guru Arjan Dev


ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ

Dhurath Gaeia Gur Gian Dhrirraee ||1|| Rehao ||

Vice departed, and the Guru's spiritual wisdom was implanted within me. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੪
Raag Asa Guru Arjan Dev


ਸਾਚ ਧਰਮ ਕੀ ਕਰਿ ਦੀਨੀ ਵਾਰਿ

Sach Dhharam Kee Kar Dheenee Var ||

The fence of true Dharmic religion has been built around it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੫
Raag Asa Guru Arjan Dev


ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥

Farehae Muhakam Gur Gian Beechar ||2||

The spiritual wisdom and reflective meditation of the Guru has become its strong gate. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੬
Raag Asa Guru Arjan Dev


ਨਾਮੁ ਖੇਤੀ ਬੀਜਹੁ ਭਾਈ ਮੀਤ

Nam Khaethee Beejahu Bhaee Meeth ||

So plant the seed of the Naam, the Name of the Lord, O friends, O Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੭
Raag Asa Guru Arjan Dev


ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥

Soudha Karahu Gur Saevahu Neeth ||3||

Deal only in the constant service of the Guru. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੮
Raag Asa Guru Arjan Dev


ਸਾਂਤਿ ਸਹਜ ਸੁਖ ਕੇ ਸਭਿ ਹਾਟ

Santh Sehaj Sukh Kae Sabh Hatt ||

With intuitive peace and happiness, all the shops are filled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੨੯
Raag Asa Guru Arjan Dev


ਸਾਹ ਵਾਪਾਰੀ ਏਕੈ ਥਾਟ ॥੪॥

Sah Vaparee Eaekai Thhatt ||4||

The Banker and the dealers dwell in the same place. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੦
Raag Asa Guru Arjan Dev


ਜੇਜੀਆ ਡੰਨੁ ਕੋ ਲਏ ਜਗਾਤਿ

Jaejeea Ddann Ko Leae N Jagath ||

There is no tax on non-believers, nor any fines or taxes at death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੧
Raag Asa Guru Arjan Dev


ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥

Sathigur Kar Dheenee Dhhur Kee Shhap ||5||

The True Guru has set the Seal of the Primal Lord upon these goods. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੨
Raag Asa Guru Arjan Dev


ਵਖਰੁ ਨਾਮੁ ਲਦਿ ਖੇਪ ਚਲਾਵਹੁ

Vakhar Nam Ladh Khaep Chalavahu ||

So load the merchandise of the Naam, and set sail with your cargo.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੩
Raag Asa Guru Arjan Dev


ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥

Lai Laha Guramukh Ghar Avahu ||6||

Earn your profit, as Gurmukh, and you shall return to your own home. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੪
Raag Asa Guru Arjan Dev


ਸਤਿਗੁਰੁ ਸਾਹੁ ਸਿਖ ਵਣਜਾਰੇ

Sathigur Sahu Sikh Vanajarae ||

The True Guru is the Banker, and His Sikhs are the traders.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੫
Raag Asa Guru Arjan Dev


ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥

Poonjee Nam Laekha Sach Samharae ||7||

Their merchandise is the Naam, and meditation on the True Lord is their account. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੬
Raag Asa Guru Arjan Dev


ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ

So Vasai Eith Ghar Jis Gur Poora Saev ||

One who serves the True Guru dwells in this house.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੭
Raag Asa Guru Arjan Dev


ਅਬਿਚਲ ਨਗਰੀ ਨਾਨਕ ਦੇਵ ॥੮॥੧॥

Abichal Nagaree Naanak Dhaev ||8||1||

O Nanak, the Divine City is eternal. ||8||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੩ ਪੰ. ੩੮
Raag Asa Guru Arjan Dev