Pundith Jun Maathe Parr Ipuraan
ਪੰਡਿਤ ਜਨ ਮਾਤੇ ਪੜ੍ ਿਪੁਰਾਨ ॥
in Section 'Keertan Hoaa Rayn Sabhaaee' of Amrit Keertan Gutka.
ਪੰਡਿਤ ਜਨ ਮਾਤੇ ਪੜ੍ ਿਪੁਰਾਨ ॥
Panddith Jan Mathae Parrih Puran ||
The Pandits, the Hindu religious scholars, are intoxicated, reading the Puraanas.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧
Raag Basant Bhagat Kabir
ਜੋਗੀ ਮਾਤੇ ਜੋਗ ਧਿਆਨ ॥
Jogee Mathae Jog Dhhian ||
The Yogis are intoxicated in Yoga and meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੨
Raag Basant Bhagat Kabir
ਸੰਨਿਆਸੀ ਮਾਤੇ ਅਹੰਮੇਵ ॥
Sanniasee Mathae Ahanmaev ||
The Sannyaasees are intoxicated in egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩
Raag Basant Bhagat Kabir
ਤਪਸੀ ਮਾਤੇ ਤਪ ਕੈ ਭੇਵ ॥੧॥
Thapasee Mathae Thap Kai Bhaev ||1||
The penitents are intoxicated with the mystery of penance. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੪
Raag Basant Bhagat Kabir
ਸਭ ਮਦ ਮਾਤੇ ਕੋਊ ਨ ਜਾਗ ॥
Sabh Madh Mathae Kooo N Jag ||
All are intoxicated with the wine of Maya; no one is awake and aware.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੫
Raag Basant Bhagat Kabir
ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
Sang Hee Chor Ghar Musan Lag ||1|| Rehao ||
The thieves are with them, plundering their homes. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੬
Raag Basant Bhagat Kabir
ਜਾਗੈ ਸੁਕਦੇਉ ਅਰੁ ਅਕੂਰੁ ॥
Jagai Sukadhaeo Ar Akoor ||
Suk Dayv and Akrur are awake and aware.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੭
Raag Basant Bhagat Kabir
ਹਣਵੰਤੁ ਜਾਗੈ ਧਰਿ ਲੰਕੂਰੁ ॥
Hanavanth Jagai Dhhar Lankoor ||
Hanuman with his tail is awake and aware.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੮
Raag Basant Bhagat Kabir
ਸੰਕਰੁ ਜਾਗੈ ਚਰਨ ਸੇਵ ॥
Sankar Jagai Charan Saev ||
Shiva is awake, serving at the Lord's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੯
Raag Basant Bhagat Kabir
ਕਲਿ ਜਾਗੇ ਨਾਮਾ ਜੈਦੇਵ ॥੨॥
Kal Jagae Nama Jaidhaev ||2||
Naam Dayv and Jai Dayv are awake in this Dark Age of Kali Yuga. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੦
Raag Basant Bhagat Kabir
ਜਾਗਤ ਸੋਵਤ ਬਹੁ ਪ੍ਰਕਾਰ ॥
Jagath Sovath Bahu Prakar ||
There are many ways of being awake, and sleeping.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੧
Raag Basant Bhagat Kabir
ਗੁਰਮੁਖਿ ਜਾਗੈ ਸੋਈ ਸਾਰੁ ॥
Guramukh Jagai Soee Sar ||
To be awake as Gurmukh is the most excellent way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੨
Raag Basant Bhagat Kabir
ਇਸੁ ਦੇਹੀ ਕੇ ਅਧਿਕ ਕਾਮ ॥
Eis Dhaehee Kae Adhhik Kam ||
The most sublime of all the actions of this body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੩
Raag Basant Bhagat Kabir
ਕਹਿ ਕਬੀਰ ਭਜਿ ਰਾਮ ਨਾਮ ॥੩॥੨॥
Kehi Kabeer Bhaj Ram Nam ||3||2||
Says Kabeer, is to meditate and vibrate on the Lord's Name. ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੧੪
Raag Basant Bhagat Kabir