Punth Nihaarai Kaamunee Lochun Bhuree Le Ousaasaa
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
in Section 'Mere Man Bairaag Bhea Jeo' of Amrit Keertan Gutka.
ਰਾਗੁ ਗਉੜੀ ॥
Rag Gourree ||
Gaurhee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੧
Raag Gauri Bhagat Kabir
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
Panthh Niharai Kamanee Lochan Bharee Lae Ousasa ||
The bride gazes at the path, and sighs with tearful eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੨
Raag Gauri Bhagat Kabir
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
Our N Bheejai Pag Na Khisai Har Dharasan Kee Asa ||1||
Her heart is not happy, but she does not retrace her steps, in hopes of seeing the Blessed Vision of the Lord's Darshan. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੩
Raag Gauri Bhagat Kabir
ਉਡਹੁ ਨ ਕਾਗਾ ਕਾਰੇ ॥
Ouddahu N Kaga Karae ||
So fly away, black crow,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੪
Raag Gauri Bhagat Kabir
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
Baeg Mileejai Apunae Ram Piarae ||1|| Rehao ||
So that I may quickly meet my Beloved Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੫
Raag Gauri Bhagat Kabir
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
Kehi Kabeer Jeevan Padh Karan Har Kee Bhagath Kareejai ||
Says Kabeer, to obtain the status of eternal life, worship the Lord with devotion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੬
Raag Gauri Bhagat Kabir
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
Eaek Adhhar Nam Naraein Rasana Ram Raveejai ||2||1||14||65||
The Name of the Lord is my only Support; with my tongue, I chant the Lord's Name. ||2||1||14||65||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੭ ਪੰ. ੭
Raag Gauri Bhagat Kabir