Purr Dhuruthee Purr Paanee Aasun Chaar Kunt Choubaaraa
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੧ ਦੁਤੁਕੇ ॥
Sorath Mehala 1 Dhuthukae ||
Sorat'h, First Mehl, Du-Tukas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧
Raag Sorath Guru Nanak Dev
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥
Purr Dhharathee Purr Panee Asan Char Kuntt Choubara ||
In the realm of land, and in the realm of water, Your seat is the chamber of the four directions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨
Raag Sorath Guru Nanak Dev
ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥
Sagal Bhavan Kee Moorath Eaeka Mukh Thaerai Ttakasala ||1||
Yours is the one and only form of the entire universe; Your mouth is the mint to fashion all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੩
Raag Sorath Guru Nanak Dev
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥
Maerae Sahiba Thaerae Choj Viddana ||
O my Lord Master, Your play is so wonderful!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੪
Raag Sorath Guru Nanak Dev
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥
Jal Thhal Meheeal Bharipur Leena Apae Sarab Samana || Rehao ||
You are pervading and permeating the water, the land and the sky; You Yourself are contained in all. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੫
Raag Sorath Guru Nanak Dev
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥
Jeh Jeh Dhaekha Theh Joth Thumaree Thaera Roop Kinaeha ||
Wherever I look, there I see Your Light, but what is Your form?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੬
Raag Sorath Guru Nanak Dev
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥
Eikath Roop Firehi Parashhanna Koe N Kis Hee Jaeha ||2||
You have one form, but it is unseen; there is none like any other. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੭
Raag Sorath Guru Nanak Dev
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥
Anddaj Jaeraj Outhabhuj Saethaj Thaerae Keethae Jantha ||
The beings born of eggs, born of the womb, born of the earth and born of sweat, all are created by You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੮
Raag Sorath Guru Nanak Dev
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥
Eaek Purab Mai Thaera Dhaekhia Thoo Sabhana Mahi Ravantha ||3||
I have seen one glory of Yours, that You are pervading and permeating in all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੯
Raag Sorath Guru Nanak Dev
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥
Thaerae Gun Bahuthae Mai Eaek N Jania Mai Moorakh Kishh Dheejai ||
Your Glories are so numerous, and I do not know even one of them; I am such a fool - please, give me some of them!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੦
Raag Sorath Guru Nanak Dev
ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥
Pranavath Naanak Sun Maerae Sahiba Ddubadha Pathhar Leejai ||4||4||
Prays Nanak, listen, O my Lord Master: I am sinking like a stone - please, save me! ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੧
Raag Sorath Guru Nanak Dev