Purubhaathe Prubh Naam Jap Gur Ke Churun Dhi-aae
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
in Section 'Amrit Velaa Sach Naa-o' of Amrit Keertan Gutka.
ਡਖਣੇ ਮ: ੫ ॥
Ddakhanae Ma 5 ||
Dakhanay, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੯
Raag Maaroo Guru Arjan Dev
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
Parabhathae Prabh Nam Jap Gur Kae Charan Dhhiae ||
In the early hours of the morning, chant the Name of God, and meditate on the Feet of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੧੦
Raag Maaroo Guru Arjan Dev
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
Janam Maran Mal Outharai Sachae Kae Gun Gae ||1||
The filth of birth and death is erased, singing the Glorious Praises of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੧੧
Raag Maaroo Guru Arjan Dev
Goto Page