Purumesur Ho-aa Dhaei-aal
ਪਰਮੇਸਰੁ ਹੋਆ ਦਇਆਲੁ ॥
in Section 'Saavan Aayaa He Sakhee' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧੯
Raag Malar Guru Arjan Dev
ਪਰਮੇਸਰੁ ਹੋਆ ਦਇਆਲੁ ॥
Paramaesar Hoa Dhaeial ||
The Transcendent Lord God has become merciful;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੦
Raag Malar Guru Arjan Dev
ਮੇਘੁ ਵਰਸੈ ਅੰਮ੍ਰਿਤ ਧਾਰ ॥
Maegh Varasai Anmrith Dhhar ||
Ambrosial Nectar is raining down from the clouds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੧
Raag Malar Guru Arjan Dev
ਸਗਲੇ ਜੀਅ ਜੰਤ ਤ੍ਰਿਪਤਾਸੇ ॥
Sagalae Jeea Janth Thripathasae ||
All beings and creatures are satisfied;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੨
Raag Malar Guru Arjan Dev
ਕਾਰਜ ਆਏ ਪੂਰੇ ਰਾਸੇ ॥੧॥
Karaj Aeae Poorae Rasae ||1||
Their affairs are perfectly resolved. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੩
Raag Malar Guru Arjan Dev
ਸਦਾ ਸਦਾ ਮਨ ਨਾਮੁ ਸਮ੍ਹ੍ਹਾ ਲਿ ॥
Sadha Sadha Man Nam Samhal ||
O my mind, dwell on the Lord, forever and ever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੪
Raag Malar Guru Arjan Dev
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
Gur Poorae Kee Saeva Paeia Aithhai Outhhai Nibehai Nal ||1|| Rehao ||
Serving the Perfect Guru, I have obtained it. It shall stay with me both here and hereafter. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੫
Raag Malar Guru Arjan Dev
ਦੁਖੁ ਭੰਨਾ ਭੈ ਭੰਜਨਹਾਰ ॥
Dhukh Bhanna Bhai Bhanjanehar ||
He is the Destroyer of pain, the Eradicator of fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੬
Raag Malar Guru Arjan Dev
ਆਪਣਿਆ ਜੀਆ ਕੀ ਕੀਤੀ ਸਾਰ ॥
Apania Jeea Kee Keethee Sar ||
He takes care of His beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੭
Raag Malar Guru Arjan Dev
ਰਾਖਨਹਾਰ ਸਦਾ ਮਿਹਰਵਾਨ ॥
Rakhanehar Sadha Miharavan ||
The Savior Lord is kind and compassionate forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੮
Raag Malar Guru Arjan Dev
ਸਦਾ ਸਦਾ ਜਾਈਐ ਕੁਰਬਾਨ ॥੨॥
Sadha Sadha Jaeeai Kuraban ||2||
I am a sacrifice to Him, forever and ever. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨੯
Raag Malar Guru Arjan Dev
ਕਾਲੁ ਗਵਾਇਆ ਕਰਤੈ ਆਪਿ ॥
Kal Gavaeia Karathai Ap ||
The Creator Himself has eliminated death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੦
Raag Malar Guru Arjan Dev
ਸਦਾ ਸਦਾ ਮਨ ਤਿਸ ਨੋ ਜਾਪਿ ॥
Sadha Sadha Man This No Jap ||
Meditate on Him forever and ever, O my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੧
Raag Malar Guru Arjan Dev
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥
Dhrisatt Dhhar Rakhae Sabh Janth ||
He watches all with His Glance of Grace and protects them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੨
Raag Malar Guru Arjan Dev
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
Gun Gavahu Nith Nith Bhagavanth ||3||
Continually and continuously, sing the Glorious Praises of the Lord God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੩
Raag Malar Guru Arjan Dev
ਏਕੋ ਕਰਤਾ ਆਪੇ ਆਪ ॥
Eaeko Karatha Apae Ap ||
The One and Only Creator Lord is Himself by Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੪
Raag Malar Guru Arjan Dev
ਹਰਿ ਕੇ ਭਗਤ ਜਾਣਹਿ ਪਰਤਾਪ ॥
Har Kae Bhagath Janehi Parathap ||
The Lord's devotees know His Glorious Grandeur.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੫
Raag Malar Guru Arjan Dev
ਨਾਵੈ ਕੀ ਪੈਜ ਰਖਦਾ ਆਇਆ ॥
Navai Kee Paij Rakhadha Aeia ||
He preserves the Honor of His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੬
Raag Malar Guru Arjan Dev
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥
Naanak Bolai This Ka Bolaeia ||4||3||21||
Nanak speaks as the Lord inspires him to speak. ||4||3||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩੭
Raag Malar Guru Arjan Dev