Puthuree Theree Bidh Kar Thaatee
ਪੁਤਰੀ ਤੇਰੀ ਬਿਧਿ ਕਰਿ ਥਾਟੀ ॥
in Section 'Dharshan Piasee Dhinas Raath' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੬
Raag Asa Guru Arjan Dev
ਪੁਤਰੀ ਤੇਰੀ ਬਿਧਿ ਕਰਿ ਥਾਟੀ ॥
Putharee Thaeree Bidhh Kar Thhattee ||
The puppet of the body has been fashioned with great skill.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੭
Raag Asa Guru Arjan Dev
ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥
Jan Sath Kar Hoeigee Mattee ||1||
Know for sure that it shall turn to dust. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੮
Raag Asa Guru Arjan Dev
ਮੂਲੁ ਸਮਾਲਹੁ ਅਚੇਤ ਗਵਾਰਾ ॥
Mool Samalahu Achaeth Gavara ||
Remember your origins, O thoughtless fool.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੯
Raag Asa Guru Arjan Dev
ਇਤਨੇ ਕਉ ਤੁਮ੍ ਕਿਆ ਗਰਬੇ ॥੧॥ ਰਹਾਉ ॥
Eithanae Ko Thumh Kia Garabae ||1|| Rehao ||
Why are you so proud of yourself? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੦
Raag Asa Guru Arjan Dev
ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥
Theen Saer Ka Dhiharree Mihaman ||
You are a guest, given three meals a day;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੧
Raag Asa Guru Arjan Dev
ਅਵਰ ਵਸਤੁ ਤੁਝ ਪਾਹਿ ਅਮਾਨ ॥੨॥
Avar Vasath Thujh Pahi Aman ||2||
Other things are entrusted to you. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੨
Raag Asa Guru Arjan Dev
ਬਿਸਟਾ ਅਸਤ ਰਕਤੁ ਪਰੇਟੇ ਚਾਮ ॥
Bisatta Asath Rakath Paraettae Cham ||
You are just excrement, bones and blood, wrapped up in skin
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੩
Raag Asa Guru Arjan Dev
ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥
Eis Oopar Lae Rakhiou Guman ||3||
- this is what you are taking such pride in! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੪
Raag Asa Guru Arjan Dev
ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥
Eaek Vasath Boojhehi Tha Hovehi Pak ||
If you could understand even one thing, then you would be pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੫
Raag Asa Guru Arjan Dev
ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥
Bin Boojhae Thoon Sadha Napak ||4||
Without understanding, you shall be forever impure. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੬
Raag Asa Guru Arjan Dev
ਕਹੁ ਨਾਨਕ ਗੁਰ ਕਉ ਕੁਰਬਾਨੁ ॥
Kahu Naanak Gur Ko Kuraban ||
Says Nanak, I am a sacrifice to the Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੭
Raag Asa Guru Arjan Dev
ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥
Jis Thae Paeeai Har Purakh Sujan ||5||14||
Through Him, I obtain the Lord, the All-knowing Primal Being. ||5||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੮
Raag Asa Guru Arjan Dev
ਆਸਾ ਮਹਲਾ ੫ ਇਕਤੁਕੇ ਚਉਪਦੇ ॥
Asa Mehala 5 Eikathukae Choupadhae ||
Aasaa, Fifth Mehl, Ik-Tukas, Chau-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੧੯
Raag Asa Guru Arjan Dev
ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥
Eik Gharree Dhinas Mo Ko Bahuth Dhiharae ||
One moment, one day, is for me many days.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੦
Raag Asa Guru Arjan Dev
ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥
Man N Rehai Kaisae Milo Piarae ||1||
My mind cannot survive - how can I meet my Beloved? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੧
Raag Asa Guru Arjan Dev
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥
Eik Pal Dhinas Mo Ko Kabahu N Bihavai ||
I cannot endure one day, even one instant without Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੨
Raag Asa Guru Arjan Dev
ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
Dharasan Kee Man As Ghanaeree Koee Aisa Santh Mo Ko Pirehi Milavai ||1|| Rehao ||
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੩
Raag Asa Guru Arjan Dev
ਚਾਰਿ ਪਹਰ ਚਹੁ ਜੁਗਹ ਸਮਾਨੇ ॥
Char Pehar Chahu Jugeh Samanae ||
The four watches of the day are like the four ages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੪
Raag Asa Guru Arjan Dev
ਰੈਣਿ ਭਈ ਤਬ ਅੰਤੁ ਨ ਜਾਨੇ ॥੨॥
Rain Bhee Thab Anth N Janae ||2||
And when night comes, I think that it shall never end. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੫
Raag Asa Guru Arjan Dev
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥
Panch Dhooth Mil Pirahu Vishhorree ||
The five demons have joined together, to separate me from my Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੬
Raag Asa Guru Arjan Dev
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥
Bhram Bhram Rovai Hathh Pashhorree ||3||
Wandering and rambling, I cry out and wring my hands. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੭
Raag Asa Guru Arjan Dev
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥
Jan Naanak Ko Har Dharas Dhikhaeia ||
The Lord has revealed the Blessed Vision of His Darshan to servant Nanak;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੮
Raag Asa Guru Arjan Dev
ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥
Atham Cheenih Param Sukh Paeia ||4||15||
Realizing his own self, he has obtained supreme peace. ||4||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੨ ਪੰ. ੨੯
Raag Asa Guru Arjan Dev