Raaj Leelaa Therai Naam Bunaa-ee
ਰਾਜ ਲੀਲਾ ਤੇਰੈ ਨਾਮਿ ਬਨਾਈ ॥
in Section 'Keertan Nirmolak Heera' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧
Raag Asa Guru Arjan Dev
ਰਾਜ ਲੀਲਾ ਤੇਰੈ ਨਾਮਿ ਬਨਾਈ ॥
Raj Leela Thaerai Nam Banaee ||
The pleasures of royalty are derived from Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨
Raag Asa Guru Arjan Dev
ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥
Jog Bania Thaera Keerathan Gaee ||1||
I attain Yoga, singing the Kirtan of Your Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੩
Raag Asa Guru Arjan Dev
ਸਰਬ ਸੁਖਾ ਬਨੇ ਤੇਰੈ ਓਲ੍ੈ ॥
Sarab Sukha Banae Thaerai Oulhai ||
All comforts are obtained in Your Shelter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੪
Raag Asa Guru Arjan Dev
ਭ੍ਰਮ ਕੇ ਪਰਦੇ ਸਤਿਗੁਰ ਖੋਲ੍ੇ ॥੧॥ ਰਹਾਉ ॥
Bhram Kae Paradhae Sathigur Kholhae ||1|| Rehao ||
The True Guru has removed the veil of doubt. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੫
Raag Asa Guru Arjan Dev
ਹੁਕਮੁ ਬੂਝਿ ਰੰਗ ਰਸ ਮਾਣੇ ॥
Hukam Boojh Rang Ras Manae ||
Understanding the Command of the Lord's Will, I revel in pleasure and joy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੬
Raag Asa Guru Arjan Dev
ਸਤਿਗੁਰ ਸੇਵਾ ਮਹਾ ਨਿਰਬਾਣੇ ॥੩॥
Sathigur Saeva Meha Nirabanae ||3||
Serving the True Guru, I obtain the supreme state of Nirvaanaa. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੭
Raag Asa Guru Arjan Dev
ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥
Jin Thoon Jatha So Girasath Oudhasee Paravan ||
One who recognizes You is recognized as a householder, and as a renunciate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੮
Raag Asa Guru Arjan Dev
ਨਾਮਿ ਰਤਾ ਸੋਈ ਨਿਰਬਾਣੁ ॥੨॥
Nam Ratha Soee Niraban ||2||
Imbued with the Naam, the Name of the Lord, he dwells in Nirvaanaa. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੯
Raag Asa Guru Arjan Dev
ਜਾ ਕਉ ਮਿਲਿਓ ਨਾਮੁ ਨਿਧਾਨਾ ॥
Ja Ko Miliou Nam Nidhhana ||
One who has obtained the treasure of the Naam
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੦
Raag Asa Guru Arjan Dev
ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥
Bhanath Naanak Tha Ka Poor Khajana ||4||6||57||
- prays Nanak, his treasure-house is filled to overflowing. ||4||6||57||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੧
Raag Asa Guru Arjan Dev