Raaj Maal Roop Jaath Jobun Punje Thug
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
in Section 'Is Dehee Andhar Panch Chor Vaseh' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੬ ਪੰ. ੧੮
Raag Malar Guru Nanak Dev
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
Raj Mal Roop Jath Joban Panjae Thag ||
Royal power, wealth, beauty, social status and youth are the five thieves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੬ ਪੰ. ੧੯
Raag Malar Guru Nanak Dev
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥
Eaenee Thageen Jag Thagia Kinai N Rakhee Laj ||
These thieves have plundered the world; no one's honor has been spared.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੬ ਪੰ. ੨੦
Raag Malar Guru Nanak Dev
ਏਨਾ ਠਗਨ੍ਹ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥
Eaena Thaganih Thag Sae J Gur Kee Pairee Pahi ||
But these thieves themselves are robbed, by those who fall at the Guru's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੬ ਪੰ. ੨੧
Raag Malar Guru Nanak Dev
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
Naanak Karama Baharae Hor Kaethae Muthae Jahi ||2||
O Nanak, the multitudes who do not have good karma are plundered. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੬ ਪੰ. ੨੨
Raag Malar Guru Nanak Dev