Raaj Miluk Jobun Grih Sobhaa Roopuvunth Ju-o-aanee
ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੁੋਆਨੀ ॥
in Section 'Sukh Nahe Re Har Bhagat Binaa' of Amrit Keertan Gutka.
ਆਸਾ ਘਰੁ ੩ ਮਹਲਾ ੫
Asa Ghar 3 Mehala 5
Aasaa, Third House, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੦
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੧
Raag Asa Guru Arjan Dev
ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੁੋਆਨੀ ॥
Raj Milak Joban Grih Sobha Roopavanth Juoanee ||
Power, property, youth, household, fame and the beauty of youth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੨
Raag Asa Guru Arjan Dev
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥
Bahuth Dharab Hasathee Ar Ghorrae Lal Lakh Bai Anee ||
Great wealth, elephants, horses and jewels, purchased with tens of thousands of dollars;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੩
Raag Asa Guru Arjan Dev
ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥
Agai Dharagehi Kam N Avai Shhodd Chalai Abhimanee ||1||
Hereafter, these shall be of no avail in the Court of the Lord; the proud must depart, leaving them behind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੪
Raag Asa Guru Arjan Dev
ਕਾਹੇ ਏਕ ਬਿਨਾ ਚਿਤੁ ਲਾਈਐ ॥
Kahae Eaek Bina Chith Laeeai ||
Why center your consciousness on any other than the Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੫
Raag Asa Guru Arjan Dev
ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
Oothath Baithath Sovath Jagath Sadha Sadha Har Dhhiaeeai ||1|| Rehao ||
Sitting down, standing up, sleeping and waking, forever and ever, meditate on the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੬
Raag Asa Guru Arjan Dev
ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥
Meha Bachithr Sundhar Akharrae Ran Mehi Jithae Pavarrae ||
He may have the most wondrous and beautiful arenas, and be victorious on the field of battle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੭
Raag Asa Guru Arjan Dev
ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥
Ho Maro Ho Bandhho Shhoddo Mukh Thae Eaev Babarrae ||
He may proclaim, ""I can kill anyone, I can capture anyone, and I can release anyone.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੮
Raag Asa Guru Arjan Dev
ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥
Aeia Hukam Parabreham Ka Shhodd Chalia Eaek Dhiharrae ||2||
But when the Order comes from the Supreme Lord God, he departs and leaves in a day. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੨੯
Raag Asa Guru Arjan Dev
ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥
Karam Dhharam Jugath Bahu Karatha Karanaihar N Janai ||
He may perform all sorts of religious rituals and good actions, but he does not know the Creator Lord, the Doer of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੦
Raag Asa Guru Arjan Dev
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥
Oupadhaes Karai Ap N Kamavai Thath Sabadh N Pashhanai ||
He teaches, but does not practice what he preaches; he does not realize the essential reality of the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੧
Raag Asa Guru Arjan Dev
ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥
Nanga Aeia Nango Jasee Jio Hasathee Khak Shhanai ||3||
Naked he came, and naked he shall depart; he is like an elephant, throwing dust on himself. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੨
Raag Asa Guru Arjan Dev
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥
Santh Sajan Sunahu Sabh Meetha Jhootha Eaehu Pasara ||
O Saints, and friends, listen to me: all this world is false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੩
Raag Asa Guru Arjan Dev
ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥
Maeree Maeree Kar Kar Ddoobae Khap Khap Mueae Gavara ||
Continually claiming, ""Mine, mine"", the mortals are drowned; the fools waste away and die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੪
Raag Asa Guru Arjan Dev
ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥
Gur Mil Naanak Nam Dhhiaeia Sach Nam Nisathara ||4||1||38||
Meeting the Guru, O Nanak, I meditate on the Naam, the Name of the Lord; through the True Name, I am emancipated. ||4||1||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੫ ਪੰ. ੩੫
Raag Asa Guru Arjan Dev