Raaje Ruyath Sikudhaar Koe Na Rehuseeou
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
in Section 'Jo Aayaa So Chalsee' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੧
Raag Maajh Guru Ram Das
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
Rajae Rayath Sikadhar Koe N Rehaseeou ||
Neither the kings, nor their subjects, nor the leaders shall remain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੨
Raag Maajh Guru Ram Das
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
Hatt Pattan Bajar Hukamee Dtehaseeou ||
The shops, the cities and the streets shall eventually disintegrate, by the Hukam of the Lord's Command.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੩
Raag Maajh Guru Ram Das
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
Pakae Bank Dhuar Moorakh Janai Apanae ||
Those solid and beautiful mansions-the fools think that they belong to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੪
Raag Maajh Guru Ram Das
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
Dharab Bharae Bhanddar Reethae Eik Khanae ||
The treasure-houses, filled with wealth, shall be emptied out in an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੫
Raag Maajh Guru Ram Das
ਤਾਜੀ ਰਥ ਤੁਖਾਰ ਹਾਥੀ ਪਾਖਰੇ ॥ ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
Thajee Rathh Thukhar Hathhee Pakharae || Bag Milakh Ghar Bar Kithhai S Apanae || Thanboo Palangh Nivar Saraeichae Lalathee ||
The horses, chariots, camels and elephants, with all their decorations; the gardens, lands, houses, tents, soft beds and satin pavilions-Oh, where are those things, which they believe to be their own?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੬
Raag Maajh Guru Ram Das
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥
Naanak Sach Dhathar Sinakhath Kudharathee ||8||
O Nanak, the True One is the Giver of all; He is revealed through His All-powerful Creative Nature. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੧ ਪੰ. ੭
Raag Maajh Guru Ram Das