Raajun Mehi Thoon Raajaa Keheeahi Bhoomun Mehi Bhoomaa
ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥
in Section 'Tere Kuvan Kuvan Gun Keh Keh Gava' of Amrit Keertan Gutka.
ਗੂਜਰੀ ਮਹਲਾ ੫ ਘਰੁ ੨
Goojaree Mehala 5 Ghar 2
Goojaree, Fifth Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧
Raag Goojree Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨
Raag Goojree Guru Arjan Dev
ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥
Rajan Mehi Thoon Raja Keheeahi Bhooman Mehi Bhooma ||
Among kings, You are called the King. Among land-lords, You are the Land-lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੩
Raag Goojree Guru Arjan Dev
ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥
Thakur Mehi Thakuraee Thaeree Koman Sir Koma ||1||
Among masters, You are the Master. Among tribes, Yours is the Supreme Tribe. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੪
Raag Goojree Guru Arjan Dev
ਪਿਤਾ ਮੇਰੋ ਬਡੋ ਧਨੀ ਅਗਮਾ ॥
Pitha Maero Baddo Dhhanee Agama ||
My Father is wealthy, deep and profound.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੫
Raag Goojree Guru Arjan Dev
ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥
Ousathath Kavan Kareejai Karathae Paekh Rehae Bisama ||1|| Rehao ||
What praises should I chant, O Creator Lord? Beholding You, I am wonder-struck. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੬
Raag Goojree Guru Arjan Dev
ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥
Sukheean Mehi Sukheea Thoon Keheeahi Dhathan Sir Dhatha ||
Among the peaceful, You are called the Peaceful One. Among givers, You are the Greatest Giver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੭
Raag Goojree Guru Arjan Dev
ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥
Thaejan Mehi Thaejavansee Keheeahi Raseean Mehi Ratha ||2||
Among the glorious, You are said to be the Most Glorious. Among revellers, You are the Reveller. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੮
Raag Goojree Guru Arjan Dev
ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥
Sooran Mehi Soora Thoon Keheeahi Bhogan Mehi Bhogee ||
Among warriors, You are called the Warrior. Among indulgers, You are the Indulger.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੯
Raag Goojree Guru Arjan Dev
ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥
Grasathan Mehi Thoon Baddo Grihasathee Jogan Mehi Jogee ||3||
Among householders, You are the Great Householder. Among yogis, You are the Yogi. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੦
Raag Goojree Guru Arjan Dev
ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥
Karathan Mehi Thoon Karatha Keheeahi Acharan Mehi Acharee ||
Among creators, You are called the Creator. Among the cultured, You are the Cultured One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੧
Raag Goojree Guru Arjan Dev
ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥
Sahan Mehi Thoon Sacha Saha Vaparan Mehi Vaparee ||4||
Among bankers, You are the True Banker. Among merchants, You are the Merchant. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੨
Raag Goojree Guru Arjan Dev
ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥
Dharabaran Mehi Thaero Dharabara Saran Palan Tteeka ||
Among courts, Yours is the Court. Yours is the Most Sublime of Sanctuaries.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੩
Raag Goojree Guru Arjan Dev
ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥
Lakhimee Kaethak Ganee N Jaeeai Gan N Sako Seeka ||5||
The extent of Your wealth cannot be determined. Your Coins cannot be counted. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੪
Raag Goojree Guru Arjan Dev
ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥
Naman Mehi Thaero Prabh Nama Gianan Mehi Gianee ||
Among names, Your Name, God, is the most respected. Among the wise, You are the Wisest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੫
Raag Goojree Guru Arjan Dev
ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥
Jugathan Mehi Thaeree Prabh Jugatha Eisananan Mehi Eisananee ||6||
Among ways, Yours, God, is the Best Way. Among purifying baths, Yours is the Most Purifying. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੬
Raag Goojree Guru Arjan Dev
ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥
Sidhhan Mehi Thaeree Prabh Sidhha Karaman Sir Karama ||
Among spiritual powers, Yours, O God, are the Spiritual Powers. Among actions, Yours are the Greatest Actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੭
Raag Goojree Guru Arjan Dev
ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥
Agia Mehi Thaeree Prabh Agia Hukaman Sir Hukama ||7||
Among wills, Your Will, God, is the Supreme Will. Of commands, Yours is the Supreme Command. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੮
Raag Goojree Guru Arjan Dev
ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥
Jio Bolavehi Thio Boleh Suamee Kudharath Kavan Hamaree ||
As You cause me to speak, so do I speak, O Lord Master. What other power do I have?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੧੯
Raag Goojree Guru Arjan Dev
ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥
Sadhhasang Naanak Jas Gaeiou Jo Prabh Kee Ath Piaree ||8||1||8||
In the Saadh Sangat, the Company of the Holy, O Nanak, sing His Praises; they are so very dear to God. ||8||1||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੫ ਪੰ. ੨੦
Raag Goojree Guru Arjan Dev