Raam Jupo Jeea Aise Aise Dhru Prehilaadh Japiou Har Jaise 1
ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
in Section 'Thaeree Aut Pooran Gopalaa' of Amrit Keertan Gutka.
ਗਉੜੀ ॥
Gourree ||
Gauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੩
Raag Gauri Bhagat Kabir
ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
Ram Japo Jeea Aisae Aisae || Dhhroo Prehiladh Japiou Har Jaisae ||1||
Just as Dhroo and Prahlaad meditated on the Lord, so should you meditate on the Lord, O my soul. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੪
Raag Gauri Bhagat Kabir
ਦੀਨ ਦਇਆਲ ਭਰੋਸੇ ਤੇਰੇ ॥
Dheen Dhaeial Bharosae Thaerae ||
O Lord, Merciful to the meek, I have placed my faith in You;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੫
Raag Gauri Bhagat Kabir
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
Sabh Paravar Charraeia Baerrae ||1|| Rehao ||
Along with all my family, I have come aboard Your boat. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੬
Raag Gauri Bhagat Kabir
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
Ja This Bhavai Tha Hukam Manavai ||
When it is pleasing to Him, then He inspires us to obey the Hukam of His Command.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੭
Raag Gauri Bhagat Kabir
ਇਸ ਬੇੜੇ ਕਉ ਪਾਰਿ ਲਘਾਵੈ ॥੨॥
Eis Baerrae Ko Par Laghavai ||2||
He causes this boat to cross over. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੮
Raag Gauri Bhagat Kabir
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
Gur Parasadh Aisee Budhh Samanee ||
By Guru's Grace, such understanding is infused into me;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੧੯
Raag Gauri Bhagat Kabir
ਚੂਕਿ ਗਈ ਫਿਰਿ ਆਵਨ ਜਾਨੀ ॥੩॥
Chook Gee Fir Avan Janee ||3||
My comings and goings in reincarnation have ended. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੨੦
Raag Gauri Bhagat Kabir
ਕਹੁ ਕਬੀਰ ਭਜੁ ਸਾਰਿਗਪਾਨੀ ॥
Kahu Kabeer Bhaj Sarigapanee ||
Says Kabeer, meditate, vibrate upon the Lord, the Sustainer of the earth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੨੧
Raag Gauri Bhagat Kabir
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
Ouravar Par Sabh Eaeko Dhanee ||4||2||10||61||
In this world, in the world beyond and everywhere, He alone is the Giver. ||4||2||10||61||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੬ ਪੰ. ੨੨
Raag Gauri Bhagat Kabir