Raam Naam Ko Numusukaar
ਰਾਮ ਨਾਮ ਕਉ ਨਮਸਕਾਰ ॥
in Section 'Hor Beanth Shabad' of Amrit Keertan Gutka.
ਮਾਲੀ ਗਉੜਾ ਮਹਲਾ ੫ ॥
Malee Gourra Mehala 5 ||
Maalee Gauraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੦
Raag Mali Gaura Guru Arjan Dev
ਰਾਮ ਨਾਮ ਕਉ ਨਮਸਕਾਰ ॥
Ram Nam Ko Namasakar ||
I humbly bow to the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੧
Raag Mali Gaura Guru Arjan Dev
ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥
Jas Japath Hovath Oudhhar ||1|| Rehao ||
Chanting it, one is saved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੨
Raag Mali Gaura Guru Arjan Dev
ਜਾ ਕੈ ਸਿਮਰਨਿ ਮਿਟਹਿ ਧੰਧ ॥
Ja Kai Simaran Mittehi Dhhandhh ||
Meditating on Him in remembrance, conflicts are ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੩
Raag Mali Gaura Guru Arjan Dev
ਜਾ ਕੈ ਸਿਮਰਨਿ ਛੂਟਹਿ ਬੰਧ ॥
Ja Kai Simaran Shhoottehi Bandhh ||
Meditating on Him, one's bonds are untied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੪
Raag Mali Gaura Guru Arjan Dev
ਜਾ ਕੈ ਸਿਮਰਨਿ ਮੂਰਖ ਚਤੁਰ ॥
Ja Kai Simaran Moorakh Chathur ||
Meditating on Him, the fool becomes wise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੫
Raag Mali Gaura Guru Arjan Dev
ਜਾ ਕੈ ਸਿਮਰਨਿ ਕੁਲਹ ਉਧਰ ॥੧॥
Ja Kai Simaran Kuleh Oudhhar ||1||
Meditating on Him, one's ancestors are saved. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੬
Raag Mali Gaura Guru Arjan Dev
ਜਾ ਕੈ ਸਿਮਰਨਿ ਭਉ ਦੁਖ ਹਰੈ ॥
Ja Kai Simaran Bho Dhukh Harai ||
Meditating on Him, fear and pain are taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੭
Raag Mali Gaura Guru Arjan Dev
ਜਾ ਕੈ ਸਿਮਰਨਿ ਅਪਦਾ ਟਰੈ ॥
Ja Kai Simaran Apadha Ttarai ||
Meditating on Him, misfortune is avoided.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੮
Raag Mali Gaura Guru Arjan Dev
ਜਾ ਕੈ ਸਿਮਰਨਿ ਮੁਚਤ ਪਾਪ ॥
Ja Kai Simaran Muchath Pap ||
Meditating on Him, sins are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨੯
Raag Mali Gaura Guru Arjan Dev
ਜਾ ਕੈ ਸਿਮਰਨਿ ਨਹੀ ਸੰਤਾਪ ॥੨॥
Ja Kai Simaran Nehee Santhap ||2||
Meditating on Him, agony is ended. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੦
Raag Mali Gaura Guru Arjan Dev
ਜਾ ਕੈ ਸਿਮਰਨਿ ਰਿਦ ਬਿਗਾਸ ॥
Ja Kai Simaran Ridh Bigas ||
Meditating on Him, the heart blossoms forth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੧
Raag Mali Gaura Guru Arjan Dev
ਜਾ ਕੈ ਸਿਮਰਨਿ ਕਵਲਾ ਦਾਸਿ ॥
Ja Kai Simaran Kavala Dhas ||
Meditating on Him, Maya becomes one's slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੨
Raag Mali Gaura Guru Arjan Dev
ਜਾ ਕੈ ਸਿਮਰਨਿ ਨਿਧਿ ਨਿਧਾਨ ॥
Ja Kai Simaran Nidhh Nidhhan ||
Meditating on Him, one is blessed with the treasures of wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੩
Raag Mali Gaura Guru Arjan Dev
ਜਾ ਕੈ ਸਿਮਰਨਿ ਤਰੇ ਨਿਦਾਨ ॥੩॥
Ja Kai Simaran Tharae Nidhan ||3||
Meditating on Him, one crosses over in the end. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੪
Raag Mali Gaura Guru Arjan Dev
ਪਤਿਤ ਪਾਵਨੁ ਨਾਮੁ ਹਰੀ ॥
Pathith Pavan Nam Haree ||
The Name of the Lord is the Purifier of sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੫
Raag Mali Gaura Guru Arjan Dev
ਕੋਟਿ ਭਗਤ ਉਧਾਰੁ ਕਰੀ ॥
Kott Bhagath Oudhhar Karee ||
It saves millions of devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੬
Raag Mali Gaura Guru Arjan Dev
ਹਰਿ ਦਾਸ ਦਾਸਾ ਦੀਨੁ ਸਰਨ ॥
Har Dhas Dhasa Dheen Saran ||
I am meek; I seek the Sanctuary of the slaves of the Lord's slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੭
Raag Mali Gaura Guru Arjan Dev
ਨਾਨਕ ਮਾਥਾ ਸੰਤ ਚਰਨ ॥੪॥੨॥
Naanak Mathha Santh Charan ||4||2||
Nanak lays his forehead on the feet of the Saints. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩੮
Raag Mali Gaura Guru Arjan Dev